Daily Aashiana
Punjabi Newspaper Online

ਟਰੈਫਿਕ ਨਿਯਮਾਂ ਸੰਬੰਧੀ ਕੱਢੀ ਜਾਗੂਰਕਤਾ ਰੈਲੀ

ਖੰਨਾ, 22 ਸਤੰਬਰ - ਡੀ. ਐਸ. ਪੀ. ਸਾਂਝ ਕੇਂਦਰ ਖੰਨਾ ਸ਼੍ਰੀਮਤੀ ਸਰਬਜੀਤ ਕੌਰ ਬਾਜਵਾ ਦੀ ਅਗਵਾਈ ਹੇਠ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਟਰੈਫਿਕ ਨਿਯਮਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡੀ. ਐਸ. ਪੀ. ਸ਼੍ਰੀਮਤੀ ਬਾਜਵਾ ਨੇ…

ਖੰਨਾ ’ਚ ਆਗਣਵਾੜੀ ਵਰਕਰਾਂ ਨੇ ਕੀਤਾ ਰੋਸ਼ ਮੁਜ਼ਾਹਰਾ, ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਦੇ ਪੁਤਲੇ ਫੂਕੇ

ਖੰਨਾ, 22 ਸਤੰਬਰ - ਅੱਜ ਇੱਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਬਲਾਕ ਪ੍ਰਧਾਨ ਅਮਰਜੀਤ ਕੌਰ ਦੀ ਅਗਵਾਈ ਹੇਠਾਂ ਸੀ. ਡੀ. ਪੀ. ਓ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਸਮੂਹ ਹੈਲਪਰਾਂ ਅਤੇ ਵਰਕਰਾਂ ਨੇ ਸਰਕਾਰ ਖਿਲਾਫ਼ ਮਾਟੋ ਅਤੇ ਬੈਨਰ ਲੈ ਕੇ ਨਾਅਰੇ ਲਗਾਏ ਅਤੇ ਮੁੱਖ ਮੰਤਰੀ ਕੈਪਟਨ…

ਵੇਹੜੇ ਵਿਚ ਗੈਸ ਸਲੰਡਰ ਰੱਖ ਕੇ ਆਤਮ ਹੱਤਿਆ ਦੀ ਧਮਕੀ ਦੇਣ ਨਾਲ ਮਚਿਆ ਹੜਕੰਪ

ਸਮਾਣਾ, 22 ਸਤੰਬਰ (ਇਕਬਾਲ ਸਿੰਘ ) ਤਕਰਾਰ ਉਪਰੰਤ ਪਤਨੀ ਵੱਲੋਂ ਵਾਰ-ਵਾਰ ਪੁਲਿਸ ਨੂੰ ਸ਼ਿਕਾਇਤ ਕਰਨ ਅਤੇ ਇਕ ਪਖਵਾੜਾ ਪਹਿਲਾ ਪੇਕੇ ਚਲੀ ਗਈ ਪਤਨੀ ਦੇ ਵਾਪਸ ਨਾ ਆਉਣ ਕਾਰਨ ਗੁਸੇ ਵਿਚ ਆਏ ਮਲਕਾਨਾ ਪਤੀ ਨਿਵਾਸੀ ਇਕ ਨੋਜਵਾਨ ਵੱਲੋਂ ਆਪਣੇ ਘਰ ਵਿਚ ਗੈਸ ਸਲੰਡਰ ਰੱਖ ਕੇ ਆਤਮ ਹੱਤਿਆ ਦੀ ਧਮਕੀ ਦੇਣ ਨਾਲ…

ਰਾਘੋਮਾਜਰਾ ਰਾਮਲੀਲਾ ਵਿਖੇ ਸਰਵਨ ਕੁਮਾਰ ਵਲੋਂ ਮਾਤਾ-ਪਿਤਾ ਨੂੰ ਯਾਤਰਾ ਕਰਵਾਉਣ ਦਾ ਰੋਲ ਕੀਤਾ ਗਿਆ ਅਦਾ

ਪਟਿਆਲਾ, 22 ਸਤੰਬਰ - ਸ੍ਰੀ ਰਾਮ ਲੀਲਾ ਕਮੇਟੀ ਰਾਘੋਮਾਰਾ ਪਟਿਆਲਾ ਵਲੋਂ ਪਹਿਲੇ ਦਿਨ ਦੀ ਰਾਮ ਲੀਲਾ ਦੌਰਾਨ ਸਰਵਨ ਕੁਮਾਰ ਵਲੋਂ ਆਪਣੇ ਅੰਨ੍ਹੇ ਮਾਤਾ-ਪਿਤਾ ਨੂੰ ਯਾਤਰਾ ’ਤੇ ਲਿਜਾਉਣ ਅਤੇ ਸ਼ੰਕਰ ਨੰਦੀ ਸੰਵਾਦ ਦੇ ਦਿ੍ਰਸ਼ ਬਹੁਤ ਹੀ ਖੂਬਸੂਰਤੀ ਨਾਲ ਨਿਭਾਏ ਗਏ। ਇਸ ਮੌਕੇ ਪ੍ਰਧਾਨ ਸੁਸ਼ੀਲ ਗੌਤਮ ਨੇ…

ਕਿਸੇ ਤਰ੍ਹਾਂ ਦੇ ਕੱਪੜਿਆਂ ਨਾਲ ਮੂੰਹ ਢੱਕ ਕੇ ਵਾਹਨ ਚਲਾਉਣ ’ਤੇ ਪੂਰਨ ਪਾਬੰਦੀ

ਪਟਿਆਲਾ, 22 ਸਤੰਬਰ - ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਪਬਲਿਕ ਵੱਲੋਂ ਦੋ-ਪਹੀਆ ਵਾਹਨਾਂ, ਕਾਰਾਂ ਅਤੇ ਹੋਰ ਗੱਡੀਆਂ…

ਭੀਖ ਮੰਗਣ ਦੇ ਖਿਲਾਫ ਸੰਦੇਸ਼ ਦੇਣਾ ਪ੍ਰਸੰਸਾਯੋਗ ਕੰਮ: ਪੂਨਮਦੀਪ ਕੌਰ

ਪਟਿਆਲਾ, 22 ਸਤੰਬਰ - ਭੀਖ ਮੰਗਣਾ ਅਤੇ ਭੀਖ ਦੇਣਾ ਸਮਾਜ ਦੀ ਸਭ ਤੋਂ ਵੱਡੀ ਬੁਰਾਈ ਹੈ ਜਿਹੜਾ ਕਿ ਬੰਦੇ ਨੂੰ ਨਿਕੰਮਾ ਕਰ ਦਿੰਦੀ ਹੈ ਅਤੇ ਉਸ ਨੂੰ ਹੋਰਾਂ ਦੇ ਸਹਾਰੇ ਛੱਡ ਦਿੰਦੀ ਹੈ। ਭੀਖ ਮੰਗਣਾ ਇੱਕ ਅਜਿਹੀ ਬੁਰੀ ਲਤ ਹੈ ਜਿਸ ਵਿੱਚ ਉਲਝ ਕੇ ਵਿਅਕਤੀ ਆਪਣੀ ਅਗਲੀ ਪੀੜ੍ਹੀ ਨੂੰ ਵੀ ਭਿਖਾਰੀ ਹੀ ਬਣਾ…

ਪਤੀ ਦੇ ਨਜਾਇਜ਼ ਸਬੰਧਾਂ ਤੋਂ ਤੰਗ ਪਤਨੀ ਨੇ 2 ਮਹੀਨੇ ਦੀ ਬੱਚੀ ਛੱਡ ਕੀਤੀ ਆਤਮਹੱਤਿਆ

ਬਠਿੰਡਾ 23 ਸਤੰਬਰ (ਜੋਗਿੰਦਰ ਮਾਂਡੀਆ) ਪਤੀ ਪਤਨੀ ਦੇ ਰਿਸ਼ਤਿਆਂ ਨੂੰ ਅੱਜ ਫਿਰ ਸਮਾਜ ਵਿੱਚ ਸ਼ਰਮਸ਼ਾਰ ਹੋਣਾ ਪਿਆ ਜਦੋਂ ਇੱਕ ਮਹਿਲਾ ਨੇ ਆਪਣੇ ਪਤੀ ਅਤੇ ਪਤੀ ਦੀ ਭਾਬੀ ਵਿੱਚ ਨਜ਼ਾਇਜ਼ ਰਿਸ਼ਤਿਆਂ ਨੇ ਉਸ ਦੀ ਜਾਨ ਲੈ ਲਈ। ਬੀਤੀ 20 ਸਤੰਬਰ ਨੂੰ ਉਕਤ ਮਹਿਲਾ ਨੇ ਆਪਣੇ ਪੇਕੇ ਘਰ ਸਲਫਾਸ ਖਾ ਲਈ ਜਿਸ ਦੀ ਬਾਅਦ…

Video: Golamal Again ‘ਚ ਪ੍ਰੀਨੀਤੀ ਤੇ ਤੱਬੂ ਨਾਲ ਡਰਾਉਣਗੇ ਅਜੇ ਦੇਵਗਨ!

ਰੋਹੀਤ ਸ਼ੈੱਟੀ ਦੀ ਅਪਕਮਿੰਗ ਫਿਲਮ Golmal Again ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੀ ਕਹਾਣੀ ਗੋਪਾਲ ਯਾਨੀ ਅਜੈ ਦੇਵਗਨ ਅਤੇ ਉਸਦੇ ਦੋਸਤਾਂ  (ਅਰਸ਼ਦ ਵਾਰਸੀ,  ਤੁਸ਼ਾਰ ਕਪੂਰ,  ਸ਼ਰੇਯਸ ਤਲਪੜੇ ਅਤੇ ਕੁਣਾਲ ਖੇਮੂ) ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ਵਾਰ ਰੋਹੀਤ ਸ਼ੈੱਟੀ ਹਾਰਰ ਕਾਮੇਡੀ…

ਰਿਆਨ ਸਕੂਲ:  ਕਤਲ ਦੇ 14 ਦਿਨ ਬਾਅਦ ਪਿੰਟੋ ਫੈਮਿਲੀ ਨੂੰ ਸੰਮਨ, 26 ਨੂੰ ਹੋਵੇਗੀ ਪੁੱਛਗਿਛ

ਨਵੀਂ ਦਿੱਲੀ, 22 ਸਤੰਬਰ (ਅ.ਨ.ਸ.) ਗੁਰੁਗਰਾਮ ਪੁਲਿਸ ਨੇ ਰਿਆਨ ਸਕੂਲ ਮਾਮਲੇ ਵਿੱਚ ਪਿੰਟੋ ਪਰਿਵਾਰ ਨੂੰ ਪੁੱਛਗਿਛ ਲਈ ਸੰਮਨ ਭੇਜਿਆ ਹੈ। ਪ੍ਰਦਿਯੁਮਨ ਹਤਿਆਕਾਂਡ ਦੀ ਜਾਂਚ ਅਗਲੇ ਹਫਤੇ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਸਕਦੀ ਹੈ। ਹਰਿਆਣਾ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਕੇਂਦਰ ਨੂੰ ਪੱਤਰ ਭੇਜੇ ਜਾਣ…

ਕਾਂਗਰਸ ਤੇ ਅਕਾਲੀ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਕੀਤਾ ਬਰਬਾਦ : ਪ੍ਰੋ: ਰੂਬੀ

ਬਠਿੰਡਾ, 22 ਸਤੰਬਰ (ਸੁਖਵਿੰਦਰ ਸਰਾਂ) ਆਮ ਆਦਮੀ  ਪਾਰਟੀ  ਦੇ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਆਪਣੇ ਹਲਕੇ ਦੇ ਪਿੰਡ ਸੰਗਤ ਕਲਾਂ ਵਿਚ ਪਿਛਲ਼ੇ ਦਿਨੀ ਖੁਦਕੁਸ਼ੀ ਕਰ  ਚੁਕੇ ਕਿਸਾਨ ਭਗਵੰਤ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਪਿੰਡ ਜਸੀ ਪੌ ਵਾਲੀ ਦੇ ਮਜ਼ਦੂਰ…

ਅਗਰਵਾਲ ਸਭਾ ਨੇ ਮਹਾਰਾਜਾ ਅਗਰਸੈਨ ਜੀ ਦਾ ਮੂਰਤੀ ਸਥਾਪਨਾ ਅਤੇ ਜੈਯੰਤੀ ਸਮਾਰੋਹ ਮਨਾਇਆ

ਪਟਿਆਲਾ, 21 ਸਤੰਬਰ (ਜਗਜੀਤ ਸੱਗੂ) ਅਰਗਵਾਲ ਸਭਾ ਰਜਿ: ਪਟਿਆਲਾ ਦੁਆਰਾ ਮਹਾਰਾਜਾ ਅਗਰਸੈਨ ਜੀ ਦੀ ਮੂਰਤੀ ਸਥਾਪਨਾ ਅਤੇ 5141 ਜੈਯੰਤੀ ਸਮਾਰੋਹ ਸਭਾ ਦੇ ਨਵੇਂ ਬਣੇ ਦਫ਼ਤਰ ਜੋੜੀਆਂ ਭੱਠੀਆਂ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਸ੍ਰੀਮਤੀ ਪ੍ਰਨੀਤ ਕੌਰ ਅਤੇ ਸੰਗਰੂਰ ਤੋਂ…

ਚਿੱਠੀ ਅਤੇ ਫੋਨ ਰਹੀਂ ਧਮਕਾ ਪੈਸੇ ਠੱਗਣ ਵਾਲੇ 4 ਵਿਅਕਤੀ ਕਾਬੂ

ਬਠਿੰਡਾ 21 ਸਤੰਬਰ (ਜੋਗਿੰਦਰ ਮਾਂਡੀਆ/ਸੁੱਖਵਿੰਦਰ ਸਰਾਂ) ਲੋਕਾਂ ਨੂੰ ਧਮਕੀ ਭਰੀਆਂ ਚਿੱਠੀਆਂ ਲਿਖ ਉਨਾਂ ਤੋਂ ਫਿਰੋਤੀ ਦੀ ਮੋਟੀ ਰਕਮ ਵਸੂਲਣ ਵਾਲੇ 4 ਆਰੋਪੀਆਂ ਨੂੰ ਪੁਲਿਸ ਨੇ ਅਸਲੇ ਸਹਿਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ । ਬਠਿੰਡਾ ਦੇ ਐਸ.ਐਸ.ਪੀ. ਸ੍ਰੀ ਨਵੀਨ ਸਿੰਗਲਾ ਵੱਲੋਂ ਜਾਰੀ…

ਹਰਿਆਣਾ ਦੇ ਇੱਕ ਹੋਰ ਨਾਮੀ ਸ‍ਕੂਲ ਦੀ ਚੌਥੀ ਕਲਾਸ ਦੀ ਬੱਚੀ ਨਾਲ ਰੇਪ ਦੀ ਕੋਸ਼ਿਸ਼

ਪਾਣੀਪਤ, 21 ਸਤੰਬਰ (ਅ.ਨ.ਸ.) ਗੁਰੁਗਰਾਮ ਸਥਿਤ ਰਾਇਨ ਇੰਟਰਨੈਸ਼ਨਲ ਸ‍ਕੂਲ ਵਿੱਚ 7 ਸਾਲ ਦੇ ਵਿਦਿਆਰਥੀ ਦੇ ਕਤਲ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਹੈ,  ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹੁਣ ਪਾਣੀਪਤ ਦੇ ਇੱਕ ਨਾਮੀ ਸ‍ਕੂਲ ਵਿੱਚ 9 ਸਾਲ ਦਾ ਬੱਚੀ ਨਾਲ ਛੇੜਛਾੜ ਅਤੇ ਰੇਪ ਦੀ ਕੋਸ਼ਿਸ਼ ਦਾ…

ਆਪ ਲੀਡਰ ਦੇ ਸੁਰੱਖਿਆ ਗਾਰਡ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ

ਪਠਾਨਕੋਟ, 21 ਸਤੰਬਰ - ਗੁਰੁਦਾਸਪੁਰ ਲੋਕਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦੇ ਘਰ ਤੈਨਾਤ ਸੁਰੱਖਿਆ ਗਾਰਡ ਨੇ ਅੱਜ ਅੰਨ੍ਹੇਵਾਹ ਗੋਲੀਬਾਰੀ ਕੀਤੀ ਜਿਸ ਨਾਲ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਘਰਾਂ ਦਾ ਨੁਕਸਾਨ ਵੀ ਹੋਇਆ। ਪੁਲਿਸ ਨੇ ਦੋਸ਼ੀ ਸੁਰੱਖਿਆ ਗਾਰਡ ਨੂੰ ਹਿਰਾਸਤ…

ਦੀਪੀਕਾ ਪਾਦੁਕੋਣ ਦੀ ਪਦਮਾਵਤੀ ਦਾ ਪਹਿਲਾ ਪੋਸਟਰ ਰਿਲੀਜ਼

ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਦੀ ਫਿਲਮ ਪਦਮਾਵਤੀ ਦਾ ਪਹਿਲਾ ਪੋਸਟਰ ਨਰਾਤਿਆਂ ਦੇ ਮੌਕੇ ਜਾਰੀ ਹੋ ਗਿਆ ਹੈ ਜਿਸ ਵਿੱਚ ਦੀਪੀਕਾ ਪਾਦੁਕੋਣ ਰਾਣੀ ਪਦਮਾਵਤੀ ਦੀ ਭੂਮਿਕਾ ਵਿੱਚ ਨਜ਼ਰ ਆਏਗੀ। देवी स्थापना के शुभ अवसर पर मिलिए रानी पद्मावती से #Padmavati @FilmPadmavati…