Breaking News
Home / Chandigarh

Chandigarh

Latest Chandigarh news, daily aashiana patiala, ashiana patiala

ਮੁੱਖ ਮੰਤਰੀ ਵਲੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋਂ ਫਰਾਰ ਹੋਏ ਕੈਦੀਆਂ ਦੇ ਮਾਮਲੇ ਦੀ ਜਾਂਚ ਦੇ ਹੁਕਮ

ਚੰਡੀਗੜ੍ਹ, 8 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਡੀ.ਜੀ.ਪੀ. ਜੇਲ੍ਹਾਂ ਨੂੰ ਆਖਿਆ ਕਿ ਉਹ ਆਈ.ਜੀ. ਜੇਲ੍ਹਾਂ ਪਾਸੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋਂ ਪੰਜ ਕੈਦੀਆਂ ਦੇ ਫਰਾਰ ਹੋ ਜਾਣ ਦੀ ਘਟਨਾ ਦੀ ਵਿਸਥਾਰਤ ਜਾਂਚ ਕਰਵਾਉਣ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ...

Read More »

ਚੂਨੀ ਲਾਲ ਭਗਤ ਨੇ ਮੈਡੀਕਲ ਫੈਕਲਟੀ ਦੇ 15 ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 8 ਜਨਵਰੀ – ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਭਾਗ ਵੱਲੋਂ ਸਿੱਧੀ ਭਰਤੀ ਰਾਹੀਂ ਚੁਣੇ ਗਏ ਮੈਡੀਕਲ ਫੈਕਲਟੀ ਦੇ 15 ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨਵੇਂ ਪ੍ਰੋਫੈਸਰ, ਸਹਾਇਕ ਪ੍ਰੋਫੈਸਰ, ਸੀਨੀਅਰ ...

Read More »

ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਬਾਰੇ ਉਚ ਪੱਧਰੀ ਕਮੇਟੀ ਕਾਇਮ ਕੀਤੀ ਜਾਵੇਗੀ : ਬਾਦਲ

ਦੋ ਰੋਜ਼ਾ ਪ੍ਰਵਾਸੀ ਪੰਜਾਬੀ ਸੰਮੇਲਨ 2013 ਦਾ ਉਦਘਾਟਨ ਪ੍ਰਵਾਸੀ ਪੰਜਾਬੀਆਂ ਨੂੰ ਛੇਤੀ ਇਨਸਾਫ਼ ਦੇਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ ਗ਼ਦਰੀ ਨਾਇਕਾਂ ਦੇ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਮਜੀਠੀਆ ਵਲੋਂ ਪੰਜਾਬ ਦੀ ਸਹੀ ਤਸਵੀਰ ਪੇਸ਼ ਕਰਨ ਲਈ ਪ੍ਰਵਾਸੀ ਪੰਜਾਬੀ ਮੀਡੀਆ ਦੀ ਸ਼ਲਾਘਾ ਪ੍ਰਵਾਸੀ ਪੰਜਾਬੀ ਮੀਡੀਆ ਨੂੰ ਪੰਜਾਬ ...

Read More »

ਪੰਜਾਬ ਸਮੇਤ ਉਤਰ ਭਾਰਤ ‘ਚ ਠੰਢ ਤੋਂ ਕੋਈ ਰਾਹਤ ਨਹੀਂ – ਦਿੱਲੀ ‘ਚ ਤਾਪਮਾਨ 2.7 ਡਿਗਰੀ ਸੈਲਸੀਅਸ ਤੱਕ ਪਹੁੰਚਿਆ

ਨਵੀਂ ਦਿੱਲੀ, 4 ਜਨਵਰੀ – ਪੰਜਾਬ, ਦਿੱਲੀ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਦੀ ਪਕੜ ਲਗਾਤਾਰ ਬਰਕਰਾਰ ਹੈ। ਜਦੋਂ ਕਿ ਸੰਘਣੇ ਕੋਹਰੇ ਨਾਲ ਹਵਾਈ, ਰੇਲ ਅਤੇ ਸੜਕੀ ਆਵਾਜਾਈ ਉਤੇ ਅਸਰ ਪਿਆ ਹੈ। ਚੰਡੀਗੜ੍ਹ ਵਿਚ ਅੱਜ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ...

Read More »

ਡਿਪਟੀ ਕਮਿਸ਼ਨਰ ਵੱਲੋਂ ਐਲਬਮ ”ਊੜਾ ਤੇ ਜੂੜਾ” ਕੀਤੀ ਰਿਲੀਜ਼

ਐਸ.ਏ.ਐਸ.ਨਗਰ : 4 ਜਨਵਰੀ –  ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਗਾਇਕ ਜਗਜੀਤ ਜੀਤ ਦੀ ਨਵੀ ਐਲਬਮ ”ਊੜਾ ਤੇ ਜੂੜਾ” ਨੂੰ ਰਿਲੀਜ਼ ਕੀਤਾ । ਉਨ੍ਹਾਂ ਇਸ ਮੌਕੇ ਜਗਜੀਤ ਜੀਤ ਵੱਲੋਂ ਇਸ ਐਲਬਮ ਰਾਹੀਂ ਨੌਜਵਾਨ ਪੀੜੀ ਨੂੰ ਪੰਜਾਬੀਅਤ , ਮਾਂ ਬੋਲੀ ਪੰਜਾਬੀ ਨਾਲ ਜੋੜਨ ਅਤੇ ਨਸ਼ਿਆਂ ...

Read More »

ਔਰਤਾਂ ਨੂੰ ਜਲਦ ਨਿਆਂ ਦਿਵਾਉਣ ਲਈ ਕਾਨੂੰਨੀ ਤਬਦੀਲੀਆਂ ਸੁਝਾਉਣ ਹਿੱਤ ਕਮੇਟੀ ਗਠਿਤ

ਚੰਡੀਗੜ੍ਹ, 3 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਔਰਤਾਂ ਵਿਰੁੱਧ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਤੇਜ਼ੀ ਨਾਲ ਨਿਆਂ ਪ੍ਰਦਾਨ ਕਰਨ ਲਈ ਫੌਜਦਾਰੀ ਅਤੇ ਹਰ ਸਬੰਧਤ ਕਾਨੂੰਨਾਂ ਵਿਚ ਸੰਭਾਵੀ ਤਬਦੀਲੀਆਂ ਸੁਝਾਉਣ ਹਿੱਤ ਕੇਰਲਾ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਪੰਜਾਬ ਅਤੇ ਹਰਿਆਣਾ ਹਾਈ ...

Read More »

ਐਡਵੋਕੇਟ ਲਾਂਡਰਾਂ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਣਾਉਣ ‘ਤੇ ਸ਼ਰਮਾ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ

ਚੰਡੀਗੜ੍ਹ, 3 ਜਨਵਰੀ – ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ ਨੇ ਅੱਜ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਨਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ੍ਰੀ ਐਨ. ਕੇ. ਸ਼ਰਮਾ ਨਾਲ ...

Read More »

ਸਿੱਖ ਫੋਜੀ ਅਧਿਕਾਰੀਆਂ ਦੀ ਮੌਤ ਬਾਰੇ’ ਜਾਂਚ

ਚੰਡੀਗੜ੍ਹ: 3 ਜਨਵਰੀ – ਦਿੱਲੀ ਦੇ ਤੁਗਲਕਾਬਾਦ ਅਤੇ ਨਾਗਲੋਈ ਰੇਲਵੇ ਸਟੇਸ਼ਨਾਂ ਤੇ ਨਵੰਬਰ 84 ਦੇ ਸਿੱਖ ਕਤਲੇਆਮ ਦੋਰਾਨ ਰੇਲ ਗੱਡੀ ਵਿਚੋ’ ਕੱਢ ਕੇ ਸਾੜੇ ਗਏ ਸਿੱਖ ਫੋਜੀ ਅਧਿਕਾਰੀਆਂ ਦੇ ਮਾਮਲੇ ਦੀ ਫੋਜ ਦੇ ਐਜੂਟੈ’ਟ ਜਨਰਲ ਵਲੋ’ ਵਲੋ’ ਜਾਂਚ ਸ਼ੁਰੂ ਕਰਨ ਦੇ ਫੈਸਲੇ ਨੂੰ ਦੇਰ ਆਏ ਦਰੁਸਤ ਆਏ ਕਰਾਰ ਦਿੰਦਿਆਂਂ ਅੱਜ ...

Read More »

ਪੰਜਾਬ ਸਮੇਤ ਉਤਰ ਭਾਰਤ ਸ਼ੀਤ ਲਹਿਰ ਦੀ ਲਪੇਟ ‘ਚ

ਚੰਡੀਗੜ੍ਹ, 2 ਜਨਵਰੀ – ਪੰਜਾਬ ਸਮੇਤ ਸਮੁੱਚਾ ਉਤਰ ਭਾਰਤ ਸ਼ੀਤ ਲਹਿਰ ਦੀ ਲਪੇਟ ਵਿਚ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਸੰਘਣੀ ਧੁੰਦ ਕਾਰਨ ਰੇਲ, ਹਵਾਈ ਅਤੇ ਸੜਕੀ ਆਵਾਜਾਈ ਉਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ। ...

Read More »

ਹਾੜੀ ਦੇ ਮੌਸਮ ‘ਚ ਪੰਜਾਬ ਦੀਆਂ ਨਹਿਰਾਂ ‘ਚ ਪਾਣੀ ਛੱਡਣ ਦਾ ਪ੍ਰੋਗਰਾਮ

ਚੰਡੀਗੜ੍ਹ, 2 ਜਨਵਰੀ – ਹਾੜੀ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿੰਚਾਈ ਵਿਭਾਗ ਪੰਜਾਬ ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਮਿਤੀ 11 ਜਨਵਰੀ 2013 ਤੋਂ 18-01-2013 ਤੱਕ ਰੋਪੜ ਹੈਡ ਵਰਕਸ ਤੋ’ ਨਿਕਲਣ ਵਾਲੀਆਂ ਨਹਿਰਾਂ (ਸਰਹਿੰਦ ਕੈਨਾਲ ਸਿਸਟਮ) ਅਤੇ ਬਰਾਂਚਾਂ ਜਿਵੇ ਕਿ ਬਠਿੰਡਾ ਬਰਾਂਚ, ਬਿਸਤ ਦੁਆਬ, ਸਿਧਵਾਂ ...

Read More »

ਜੋਨਲ ਅਥਲੈਟਿਕ ਮੁਕਾਬਲਿਆਂ ਵਿੱਚ ਲਾਰੈਂਸ ਪਬਲਿਕ ਸਕੂਲ ਦੀ ਝੰਡੀ

ਮੋਹਾਲੀ 1 ਦਸੰਬਰ  – ਮੋਹਾਲੀ ਜੋਨ ਦੇ 35 ਸੀਨੀਅਰ ਸੈਕੰਡਰੀ ਸਕੂਲਾਂ ਦੇ 27 ਤੋਂ 30 ਨਵੰਬਰ ਤਕ ਚਲੇ ਜੋਨਲ ਅਥਲੈਟਿਕ ਮੁਕਾਬਲਿਆਂ ‘ਚ ਲਾਰੈਂਸ ਪਬਲਿਕ ਸਕੂਲ ਨੇ ਅਪਣੀ ਝੰਡੀ ਕਾਇਮ ਕੀਤੀ ਹੈ। ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਆਰ.ਪੀ. ਗੁਪਤਾ ਐਕਸੀਅਨ ਪੀ.ਡਬਲਯੂ.ਡੀ. ਪਬਲਿਕ ਹੈਲਥ ਨੇ ਸਾਰੇ ਜੇਤੂ ਬੱਚਿਆਂ ਨੂੰ 140 ਟਰਾਫੀਆਂ ...

Read More »

ਸੁਖਬੀਰ ਸਿੰਘ ਬਾਦਲ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿਚ ਨਿਵੇਸ਼ ਲਈ ਪ੍ਰੇਰਣਗੇ

ਚੰਡੀਗੜ੍ਹ, ਨਵੰਬਰ 23: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪੰਜਾਬ ਸਰਕਾਰ ਵਲੋਂ 3 ਤੋਂ 5 ਜਨਵਰੀ, 2013 ਤੱਕ ਕਰਵਾਏ ਜਾ ਰਹੇ ਤਿੰਨ ਦਿਨਾਂ ਪ੍ਰਵਾਸੀ ਭਾਤਰੀ ਸੰਮੇਲਨ ਦੇ ਮੰਚ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਪਿਛਲੇ 6 ਸਾਲਾਂ ਦੌਰਾਨ ਆਰੰਭੇ ਅਤੇ ਮੁਕੰਮਲ ਕੀਤੇ ਗਏ ਬੇਮਿਸਾਲ ਵਿਕਾਸ ਕਾਰਜਾਂ ਅਤੇ ...

Read More »

ਵਿਦਿਆਰਥੀਆਂ ਦੇ ਗਣਿਤ ਮੁਕਾਬਲੇ 30 ਤੋਂ : ਮਲੂਕਾ

ਚੰਡੀਗੜ੍ਹ, 23 ਨਵੰਬਰ – ਪੰਜਾਬ ਸਰਕਾਰ ਵਲੋ ਰਾਜ ਦੇ ਸਮੂਹ ਸਰਕਾਰੀ ਅਪੱਰ ਪ੍ਰਾਈਮਰੀ ਸਕੁਲਾ ਦੇ ਛੇਵੀ ਤੋ ਅੱਠਵੀਂ ਕਲਾਸ ਦੇ ਵਿਦਿਆਰਥਿਆਂ ਦੇ ਗਣਿਤ ਮੁਕਾਬਲੇ 30 ਨਵੰਬਰ ਤੋ ਕਰਉਣ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿੰਕਦਰ ਸਿੰਘ ਮਲੂਕਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ...

Read More »

ਅੱਡਾ ਫੀਸ ਇਕੱਤਰ ਕਰਨ ਲਈ ਬੋਲੀ 5 ਨੂੰ

ਚੰਡੀਗੜ੍ਹ, 23 ਨਵੰਬਰ – ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਵੱਲੋਂ ਫਗਵਾੜਾ ਅਤੇ ਬਠਿੰਡਾ ਦੇ ਬੱਸ ਅੱਡਿਆਂ ਵਿਖੇ ਅੱਡਾ ਫੀਸ ਇਕੱਤਰ ਕਰਨ ਲਈ ਖੁਲ੍ਹੀ ਬੋਲੀ 5 ਦਸੰਬਰ ਨੂੰ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਪੀ.ਆਰ.ਟੀ.ਸੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਬੋਲੀ 5 ਦਸੰਬਰ ਨੂੰ ਸਵੇਰੇ 11 ...

Read More »

ਨਹਿਰਾਂ ‘ਚ ਪਾਣੀ ਛੱਡਣ ਦਾ ਪ੍ਰੋਗਰਾਮ

ਚੰਡੀਗੜ੍ਹ, 23 ਨਵੰਬਰ – ਰਬੀ ਦੇ ਸੀਜ਼ਨ ਦੌਰਾਨ ਪੰਜਾਬ ਦੀਆਂ ਨਹਿਰਾਂ ‘ਚ ਪਾਣੀ ਛੱਡਣ ਦੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿੰਜਾਈ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ 24 ਨਵੰਬਰ ਤੋਂ 1 ਦਸੰਬਰ, 2012 ਤੱਕ ਰੋਪੜ ਹੈਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ (ਸਰਹਿੰਦ ਕੈਨਾਲ ਸਿਸਟਮ) ਅਤੇ ਬ੍ਰਾਂਚਾਂ ਜਿਵੇਂ ਕਿ ਬਠਿੰਡਾ ...

Read More »