Breaking News
Home / Bathinda

Bathinda

Latest Bathinda news, news update Bathinda, bathinda news, daily aashiana patiala, ashiana patiala, ਬਠਿੰਡਾ ਖਬਰਾਂ

ਔਰਤਾਂ ਖਿਲਾਫ ਅਪਰਾਧਾਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਲਈ ਸੰਸਦ ਦਾ ਵਿਸੇਸ਼ ਸਮਾਗਮ ਸੱਦਿਆ ਜਾਵੇ‑ਹਰਸਿਮਰਤ ਕੌਰ ਬਾਦਲ

ਕਾਂਗਰਸ ਦੀ ਨੀਤੀ ਪੰਜਾਬ ਦਾ ਨੁਕਸਾਨ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਤਿਆਰ ਮੈਂਬਰ ਪਾਰਲੀਮੈਂਟ ਵੱਲੋਂ ਲੰਬੀ ਹਲਕੇ ਵਿਚ ਸੰਗਤ ਦਰਸ਼ਨ ਸਮਾਗਮ ਲੰਬੀ, ਸ੍ਰੀ ਮੁਕਤਸਰ ਸਾਹਿਬ, 8 ਜਨਵਰੀ – ਔਰਤਾਂ ਖਿਲਾਫ ਹੁੰਦੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਲਈ ਸੰਸਦ ਦਾ ਵਿਸੇਸ਼ ਸਮਾਗਮ ਬੁਲਾਏ ਜਾਣ ਦੀ ...

Read More »

ਹਰਸਿਮਰਤ ਬਾਦਲ ਵੱਲੋਂ ਲੋਕਾਂ ਨੂੰ ਯੂ.ਪੀ.ਏ ਸਰਕਾਰ ਤੋਂ ਮੁਲਕ ਨੂੰ ਛੁਟਕਾਰਾ ਦਿਵਾਉਣ ਦਾ ਸੱਦਾ

ਬਠਿੰਡਾ, 8 ਜਨਵਰੀ –  ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੇ ਕਾਰਜਕਾਲ ਦੇ ਕਰੀਬ ਪਿਛਲੇ 9 ਸਾਲਾਂ ਦੌਰਾਨ ਮੁਲਕ ਦੀ ਆਰਥਿਕਤਾ ਨੂੰ ਨਾਂਹ-ਪੱਖੀ ਗੇੜਾ ਆਉਣ ਦੀ ਗੱਲ ਆਖਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਮੁਲਕ ਨੂੰ ਬਚਾਉਣ ਲਈ ਆਉਂਦੀਆਂ ...

Read More »

ਸਰਕਾਰੀ ਸਕੂਲਾਂ ਵਿਚ ਕਬੱਡੀ ਦਾ ਬਣੇਗਾ ਜਰੂਰੀ ਵਿਸ਼ਾ : ਸੁਖਬੀਰ ਸਿੰਘ ਬਾਦਲ

ਬਠਿੰਡਾ 30 ਨਵੰਬਰ (ਜੋਗਿੰਦਰ ਮਾਂਡੀਆ/ਰਣਧੀਰ ਬਾਂਸਲ) ਤੀਜੇ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਵਿਖੇ ਹੋਣ ਜਾ ਰਹੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਅੰਤਮ ਛੋਹਾਂ ਤੇ ਹੈ ਤੇ ਇਸ ਲਈ ਸਾਰੀਆਂ ਤਿਆਰੀ ਮੁਕੰਮਲ ਕਰ ਲਈਆਂ ਗਈਆਂ ਹਨ । ਜਿਸ ਲਈ ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ ਬਠਿੰਡਾ ਨੇ ...

Read More »

ਮਲਟੀਪਰਪਜ ਸਪੋਰਟਸ ਸਟੇਡੀਅਮ ਵਿਖੇ ਸੰਪੰਨ ਹੋਈਆਂ ਖੇਡਾਂ

ਬਠਿੰਡਾ – 20 ਨਵੰਬਰ 2012- ਪੰਜਾਬ ਰਾਜ ਪੇਂਡੂ ਖੇਡਾਂ ਲੜਕੀਆਂ (ਅੰ-16) ਦੀ ਓਵਰ ਆਲ ਟਰਾਫੀ ਤਰਨਤਾਰਨ ਜਿਲ੍ਹੇ ਨੇ ਹਾਸਿਲ ਕਰਕੇ ਜਿੱਤ ਲਈ ਹੈ। ਮਲਟੀਪਰਪਜ ਸਪੋਰਟਸ ਸਟੇਡੀਅਮ ਵਿਖੇ ਸੰਪੰਨ ਹੋਈਆਂ ਇੰਨ੍ਹਾਂ ਖੇਡਾਂ ਵਿੱਚ ਸਪੋਰਟਸ ਸਿਟੀ ਵਜੋਂ ਜਾਣੇ ਜਾਂਦੇ ਜਲੰਧਰ ਨੇ 13 ਅੰਕ ਹਾਸਿਲ ਕਰਕੇ ਦੂਜਾ ਸਥਾਨ ਹਾਸਿਲ ਕੀਤਾ, ਬਠਿੰਡਾ ਦੇ ਮੇਅਰ ...

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਰਵਾਈ ਪੈਰਾ ਲੀਗਲ ਵਲੰਟੀਅਰ ਟ੍ਰੇਨਿੰਗ

ਬਠਿੰਡਾ, 17 ਅਕਤੂਬਰ – ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਸ੍ਰੀ ਐਸ.ਕੇ.ਅਗਰਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਪੈਰਾ ਲੀਗਲ ਵਲੰਟੀਅਰ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਦੇ ਛੇਵੇਂ ਅਤੇ ਆਖਰੀ ਸੈਸ਼ਨ ਦੌਰਾਨ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਸ੍ਰੀ ਕਵਲਜੀਤ ਸਿੰਘ ਵੱਲੋਂ ਫੌਜਦਾਰੀ ਕਾਨੂੰਨਾਂ ਬਾਰੇ ਵਿਸਥਾਰ ...

Read More »

ਕੇਂਦਰ ਸੂਬਿਆਂ ਨੂੰ ਸਰਬਪੱਖੀ ਸ਼ਹਿਰੀ ਵਿਕਾਸ ਲਈ ਵਧੇਰੇ ਫੰਡ ਮੁਹੱਈਆ ਕਰਵਾਵੇ-ਬਾਦਲ

ਬਠਿੰਡਾ, 15 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਆਖਿਆ ਕਿ ਸਥਾਨਕ ਸਰਕਾਰ ਸੰਸਥਾਵਾਂ ਰਾਹੀਂ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਰਾਜਾਂ ਨੂੰ ਖੁਦ ਵਰਤਣ ਲਈ ਫਰਾਖਦਿਲੀ ਨਾਲ ਫੰਡ ਦੇਵੇ ਤਾਂ ਜੋ ਸੰਵਿਧਾਨ ਦੀ 74ਵੀਂ ਸੋਧ ਦੀ ...

Read More »

ਤੇਜ਼ ਰਫਤਾਰ ’ਚ ਮਾਰੀ ਟੱਕਰ-ਜਖਮੀ

ਬਠਿੰਡਾ 14 ਸਤੰਬਰ – ਤੇਜ਼ ਰਫਤਾਰੀ ਹਮੇਸ਼ਾ ਮਾੜੀ ਅਨੁਸਾਰ ਬਠਿੰਡਾ ਦੇ ਜੀ.ਟੀ. ਰੋਡ ਤਿੰਨ ਸਿਨੇਮਿਆਂ ਦੇ ਨਜ਼ਦੀਕ ਇਕ ਹਵਾ ਦੀ ਰਫਤਾਰ ਨਾਲ ਆ ਰਹੇ ਬੁਲਟ ਮੋਟਰਸਾਇਕਲ ਚਾਲਕ ਨੇ ਮੋਟਰਸਾਇਕਲ ਕਾਬੂ ਤੋਂ ਬਾਹਰ ਹੋਣ ਸਮੇਂ ਅਗਲੀ ਕਾਰ ਵਿਚ ਟੱਕਰ ਮਾਰ ਦਿੱਤੀ । ਟੱਕਰ ਇੰਨ੍ਹੀ ਜਬਰਦਸਤ ਸੀ ਕਿ ਮੋਟਰਸਾਇਕਲ ਦੇ ਅਗਲੇ ਟਾਇਰ ...

Read More »

9 ਸਾਲਾਂ ਬਾਅਦ ਘਰ ਪਰਤੀ ਗੁੰਮਸ਼ੁਦਾ ਮੀਨੂੰ

ਬਠਿੰਡਾ – 6 ਸਾਲਾ ਮੀਨੂੰ ਨਾਮ ਲੜਕੀ ਪੂਰੇ 9 ਸਾਲਾਂ ਬਾਅਦ  ਆਪਣੇ ਪਰਿਵਾਰ ਨੂੰ ਮਿਲੀ ਜਿਸ ਦਾ ਪਰਿਵਾਰ ਵਾਲਿਆਂ ਨੂੰ ਵਿਸ਼ਵਾਸ਼ ਹੀ ਨਹੀਂ ਹੋਇਆ ਕਿ ਕਿਤੇ ਇਹ ਸੁਫਨਾ ਤਾਂ ਨਹੀਂ । ਬਠਿੰਡਾ ਦੀ ਅਮਰਪੁਰਾ ਬਸਤੀ ਵਿਚ ਰਹਿਣ ਵਾਲੇ ਇਸਰ ਰਾਮ ਆਪਣੀ ਪਤਨੀ ਸੰਮੀ ਦੇਵੀ ਅਤੇ ਆਪਣੇ ਦੋ ਬੇਟੇ ਅਤੇ ਚਾਰ ...

Read More »

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ- ਮਲੂਕਾ

ਬਠਿੰਡਾ 6 ਸਤੰਬਰ  – ਪੰਜਾਬ ਦੇ ਸਿੱਖਿਆ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ ਤਾਂ ਜੋ ਸਕੂਲੀ ਵਿਦਿਆਰਥੀ ਮੁਕਾਬਲੇ ਦੇ ਮੌਜੂਦਾ ਯੁੱਗ ਦੀਆਂ ਲੋੜਾਂ ਅਨੁਸਾਰ ਸਕੂਲੀ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ...

Read More »

ਮੈਗਸੀਪਾ ਵੱਲੋ ਪੰਚਾਇਤ ਸਕੱਤਰਾਂ ਅਤੇ ਗਰਾਮ ਸੇਵਕਾਂ ਦੀ ਤਿੰਨ ਦਿਨਾਂ ਟ੍ਰੇਨਿੰਗ ਸਮਾਪਤ

ਬਠਿੰਡਾ,  06 ਸਤੰਬਰ – ਮਹਾਤਮਾਂ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਪੰਜਾਬ ਚੰਡੀਗੜ੍ਹ ਦੇ ਖੇਤਰੀ ਕੇਂਦਰ, ਬਠਿੰਡਾ ਵੱਲੋ ਮਿਤੀ 03 ਤੋ 05 ਸਤੰਬਰ 2012 ਨੂੰ ਸਥਾਨਕ ਜਿਲ੍ਹਾ ਪਰਿਸ਼ਦ ਦੇ ਮੀਟਿੰਗ ਹਾਲ ਵਿੱਚ ਪੰਚਾਇਤ ਸਕੱਤਰ ਅਤੇ ਗਰਾਮ ਸੇਵਕਾਂ ਲਈ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।  ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆ ...

Read More »

ਰਿਹਾਇਸ਼ੀ ਏਰੀਆ ’ਚ ਸੱਪ ਫੜ੍ਹੇ

ਬਠਿੰਡਾ, 20 ਅਗਸਤ – ਮਹਾਂਨਗਰ ਦੀ ਨੋਜਵਾਨ ਵੈਲਫੈਅਰ ਸੁਸਾਇਟੀ ਦੀ ਸਨੇਕ ਕੈਚਰ ਟੀਮ ਵੱਲੋਂ ਰਿਹਾਇਸ਼ੀ ਖੇਤਰਾਂ ਵਿਚ ਕੁੱਲ ਅੱਠ ਸੱਪ ਫੜ੍ਹ ਕੇ ਲੋਕਾਂ ਅੰਦਰ ਡਰ ਨੂੰ ਖਤਮ ਕੀਤਾ । ਕੁਨਾਲ ਬਾਂਸਲ ਅਤੇ ਭੂਸ਼ਨ ਬਾਂਸਲ ਦੇ ਦੱਸਿਆ ਕਿ ਇਹ ਸੱਪ ਥਰਮਲ ਕਲੋਨੀ, ਮਾਡਲ ਟਾਊਨ ਫੇਜ਼-3, ਟੈਗੋਰ ਨਗਰ, ਟੀਚਰ ਕਲੋਨੀ, ਮਲੋਟ ਰੋਡ, ...

Read More »

ਸੀਵਰੇਜ ਦਾ ਪਾਣੀ ਸੜਕ ਤੇ ਆ ਜਾਣ ’ਤੇ ਦਿੱਤਾ ਧਰਨਾ – ਵਿਧਾਇਕ ਨੇ ਵੀ ਇਸ ਸਮੱਸਿਆ ਦੇ ਹੱਲ ਲਈ ਦਿੱਤਾ ਸੀ ਭਰੋਸਾ

ਬਠਿੰਡਾ, 21 ਅਗਸਤ (ਜੋਗਿੰਦਰ ਮਾਂਡੀਆ/ਰਣਧੀਰ ਬਾਂਸਲ) ਮਹਾਂਨਗਰ ਦੇ ਲਾਇਨੋ ਪਾਰ ਏਰੀਏ ਪਰਸ ਰਾਮ ਨਗਰ ’ਚ ਮੇਨ ਰੋਡ ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਦੁਕਾਨਦਾਰਾਂ ਨੇ ਸੀਰਵੇਜ ਦੇ ਗੰਦੇ ਪਾਣੀ ਵਿਚ ਖੜ ਕੇ ਚੱਕਾ ਜਾਮ ਕੀਤਾ ਅਤੇ ਪ੍ਰਸ਼ਾਸ਼ਨ ਖਿਲਾਫ ਰੋਸ ਮੁਜ਼ਾਹਰਾ ਕੀਤਾ । ਇਸ ਰੋਡ ਤੇ ਸੀਵਰੇਜ ਦੇ ...

Read More »

ਪੌਦੇ ਲਾ ਕੇ ਮਨਾਇਆ ਆਜ਼ਾਦੀ ਦਿਵਸ

ਬਠਿੰਡਾ, 18 ਅਗਸਤ – ਸਥਾਨਕ 100 ਫੁੱਟੀ ਸੜਕ‘ਤੇ ਸਥਿਤ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਵਿੱਚ ਪੌਦੇ ਲਾ ਕੇ ਆਜ਼ਾਦੀ ਦੇ ਪ੍ਰਵਾਨੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਅਰਪਿਤ ਕੀਤੀ।  ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਯੋਧ ਸਿੰਘ ਧਾਲੀਵਾਲ, ਮੀਤ ...

Read More »

ਕੇਂਦਰੀ ਜੇਲਾ ਬਠਿੰਡਾ ਵਿਖੇ ਕਾਨੂੰਨੀ ਸਹਾਇਤਾ ਕੇਂਦਰ ਖੁਲਿਆ – ਜ਼ਿਲਾ ਅਤੇ ਸੈਸ਼ਨ ਜੱਜ ਐਸ.ਕੇ.ਅਗਰਵਾਲ ਨੇ ਕੀਤਾ ਉਦਘਾਟਨ

ਬਠਿੰਡਾ, 15 ਅਗਸਤ – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਰੀ ਨਿਰਦੇਸ਼ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ ਬਠਿੰਡਾ ਵਿਖੇ ਲੀਗਲ ਏਡ ਕਲੀਨਿਕ (ਕਾਨੂੰਨੀ ਸਹਾਇਤਾ ਕੇਂਦਰ) ਖੋਲਿਆ ਗਿਆ, ਜਿਸ ਦਾ ਰਸਮੀ ਉਦਘਾਟਨ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਸ੍ਰੀ ਐਸ.ਕੇ.ਅਗਰਵਾਲ ਵੱਲੋਂ ਅੱਜ ਕੀਤਾ ਗਿਆ। ਇਸ ਮੌਕੇ ...

Read More »

ਨੌਜਵਾਨਾਂ ’ਤੇ ਪੱਛਮੀ ਸੱਭਿਅਤਾ ਦੀ ਖਿੱਚ ਅਤੇ ਆਪਣੀ ਸੱਭਿਅਤਾ ਤੋਂ ਹੁੰਦੀ ਦੂਰੀ ਨੂੰ ਪੇਸ਼ ਕਰਨ ਦੀ ਕੋਸ਼ਿਸ਼

ਬਠਿੰਡਾ,  11 ਅਗਸਤ – ਕਹਿੰਦੇ ਹਨ ਕਿ ਜਵਾਨੀ ਇਕ ਵਾਰ ਆਉਂਦੀ ਹੈ ਤੇ ਹਰ ਕੋਈ ਇਸ ਦੇ ਨਸ਼ੇ ਚ ਡੁ¤ਬ ਜਾਂਦਾ ਹੈ ਪਰ ਜਦੋਂ ਜਵਾਨੀ ਦਾ ਨਸ਼ਾ ਹ¤ਦ ਤੋਂ ਵਧ ਜਾਏ ਤਾਂ ਮਾਪਿਆਂ ਲਈ ਅਜਿਹੇ ਨੌਜਵਾਨਾਂ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਐਮਰਜਿੰਗ ਇੰਡੀਆ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਡ ਤੇ ਸਪੀਡ ...

Read More »