Breaking News
Home / Haryana

Haryana

Latest Haryana news, daily aashiana patiala, ashiana patiala, ਹਰਿਆਣਾ ਖ਼ਬਰਾਂ

ਹਰਿਆਣਾ ‘ਚ ਹੁਣ ਤਕ 137 ਖਿਡਾਰੀਆਂ ਨੂੰ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਐ – ਜਗਨਨਾਥ ਪਹਾੜੀਆ

ਚੰਡੀਗੜ, 2 ਜਨਵਰੀ – ਹਰਿਆਣਾ ਦੇ ਰਾਜਪਾਲ ਸ੍ਰੀ ਜਗਨ ਨਾਥ ਪਹਾੜੀਆ ਨੇ ਕਿਹਾ ਹੈ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾਂ ਰਾਜ ਹੈ, ਜਿੱਥੇ ਉਲੰਪਿਕ ਅਤੇ ਦੂਜੀਆਂ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਤਗਮਾ ਜੇਤੂ ਖਿਡਾਰੀਆਂ ਨੂੰ ਸੱਭ ਤੋਂ ਵੱਧ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਖੇਡਾਂ ਵਿਚ ਦਿੱਤੇ ...

Read More »

ਆਵਾਜਾਈ ਸੁਧਾਰ ਲਈ ਜਨਤਾ ਦਾ ਸਹਿਯੋਗ ਅਤੇ ਜਨਤਾ ‘ਚ ਜਾਗਰੂਕਤਾ ਹੋਣਾ ਬੇਹਦ ਜ਼ਰੂਰੀ – ਨਾਜ਼ਨੀਨ ਭਸੀਨ

ਨਾਰਾਇਣਗੜ੍ਹ, 22 ਅਗਸਤ (ਅਮਨਦੀਪ ਕੌਰ ਗੁਲਿਆਣੀ) – ਆਵਾਜਾਈ ਨਿਯਮਾਂ ਦਾ ਪਾਲਣ ਕਰਕੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਇਸ ਲਈ ਜਨਤਾ ਦਾ ਸਹਿਯੋਗ ਅਤੇ ਜਨਤਾ ਵਿੱਚ ਜਾਗਰੂਕਤਾ ਦਾ ਹੋਣਾ ਬੇਹਦ ਜ਼ਰੂਰੀ ਹੈ। ਇਹ ਗੱਲ ਡੀ.ਸੀ.ਪੀ.(ਪੇਂਡੂ) ਨਾਜ਼ਨੀਨ ਭਸੀਨ ਨੇ ਸੜਕ ਸੁਰੱਖਿਆ ਸੰਗਠਨ ਦੁਆਰਾ ਪੁਲੀਸ ਦੇ ਸਹਿਯੋਗ ਨਾਲ ਇੱਥੇ ਕਰਵਾਏ ਗਏ ...

Read More »

ਅਪਹਰਣ ਕੀਤੀ ਨਾਬਾਲਗ ਲੜਕੀ ਕੀਤੀ ਬਰਾਮਦ

ਚੰਡੀਗੜ੍ਹ, 18 ਅਗਸਤ – ਹਰਿਆਣਾ ਪੁਲਿਸ ਨੇ ਮੁਲਾਨਾ ਖੇਤਰ ਤੋਂ ਅਪਹਰਣ ਕੀਤੀ ਗਈ ਨਾਬਾਲਗ ਲੜਕੀ ਨੂੰ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁਲਾਨਾ ਖੇਤਰ ਵਿਚ ਸ਼ਾਲਿਨੀ (ਕਾਲਪਨਿਕ ਨਾਂਅ) ਦਾ ਅਪਹਰਣ ਕੀਤਾ ਗਿਆ ...

Read More »

ਨਾਰਾਇਣਗੜ੍ਹ ਦੀ ਨਵੀਂ ਅਨਾਜ ਮੰਡੀ ਵਿਖੇ ਆਜ਼ਾਦੀ ਦਿਵਸ ਮਨਾਇਆ

ਨਾਰਾਇਣਗੜ੍ਹ, 16 ਅਗਸਤ (ਅਮਨਦੀਪ ਕੌਰ ਗੁਲਿਆਣੀ)  ਨਾਰਾਇਣਗੜ੍ਹ ਦੀ ਨਵੀਂ ਅਨਾਜ ਮੰਡੀ ਵਿਖੇ ਆਜ਼ਾਦੀ ਦਿਵਸ ਮੌਕੇ ਤੇ ਐਸ.ਡੀ.ਐਮ.ਓ.ਪੀ.ਸ਼ਰਮਾ ਨੇ ਤਿਰੰਗਾ ਝੰਡਾ ਫਹਿਰਾਇਆ ਅਤੇ ਮਾਰਚ ਪਾਸਟ ਦੀ ਸਲਾਮੀ ਲਈ। ਇਸ ਮੌਕੇ ਤੇ ਐਸ.ਡੀ.ਐਮ.ਓ.ਪੀ.ਸ਼ਰਮਾ ਨੇ ਸੁਤੰਤਰਤਾ ਸੈਨਾਨੀਆਂ,ਪਹਿਲੇ ਸਥਾਨ ਤੇ ਰਹਿਣ ਵਾਲੇ ਸਕੂਲੀ ਬੱਚਿਆਂ ਅਤੇ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ,ਮੁਲਾਜ਼ਮਾਂ ਨੂੰ ਸਨਮਾਨਤ ਕੀਤਾ। ਸਮਾਰੋਹ ...

Read More »

ਹਿਸਾਰ ਵਿੱਚ ਨਾਟਕ-ਮੇਲੇ ਦੀ ਧੂਮ

ਹਿਸਾਰ, 10 ਅਗਸਤ (ਗੁਰਪ੍ਰੀਤ ਕੌਰ ਸੈਣੀ) ਹਿਸਾਰ ਵਿੱਚ ਰੰਗਮੰਚ ਦੀ ਸ਼ਾਨਦਾਰ ਪ੍ਰੰਪਰਾ ਨੂੰ ਜ਼ਿੰਦਾ ਰੱਖਣ ਵਾਲੇ  ਅਜੇ ਵੀ ਬੜੀ ਲਗਨ ਨਾਲ਼ ਕੰਮ ਕਰ ਰਹੇ ਹਨ। ਦੋ-ਚਾਰ ਮਹੀਨੇ ਦੇ ਫ਼ਰਕ ਨਾਲ਼ ਕੋਈ ਨਾ ਕੋਈ ਨਾਟਕ-ਉਤਸਵ ਵੇਖਣ ਨੂੰ ਮਿਲ ਜਾਂਦਾ ਹੈ।  ਅੱਜਕੱਲ੍ਹ ਰਾਸ ਕਲਾ ਮੰਚ ਵੱਲੋਂ ਸੱਤ-ਰੋਜ਼ਾ ਨਾਟਕ ਫੈਸਟੀਵਲ ਕਰਵਾਇਆ ਜਾ ਰਿਹਾ ...

Read More »

15 ਬੀਘੇ ਜ਼ਮੀਨ ਦਾਨ ‘ਚ ਦਿੱਤੀ

ਨਾਰਾਇਣਗੜ੍ਹ, 28 ਜੂਨ – ਨਾਰਾਇਣਗੜ੍ਹ ਤੋਂ ਲਗਪਗ 8 ਕਿਲੋਮੀਟਰ ਦੂਰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ਼੍ਰੀ ਟੋਕਾ ਸਾਹਿਬ ਨੂੰ ਪਿੰਡ ਮੀਰਪੁਰ ਕੋਟਲਾ ਤਹਿਸੀਲ ਨਾਹਨ ਵਾਸੀ ਬਚਨ ਸਿੰਘ,ਗੁਰਮੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ 15 ਬੀਘੇ (ਸਾਢੇ ਤਿੰਨ ਏਕੜ) ਜ਼ਮੀਨ ਦਾਨ ਵਿੱਚ ਦਿੱਤੀ ਹੈ ਜਿਸਦੀ ਮੌਜੂਦਾ ਕੀਮਤ ਲਗਪਗ ਦੋ ਕਰੋੜ ਰੁਪਏ ਹੈ ਅਤੇ ...

Read More »

ਹਰਿਆਣਾ ਸੈਰ-ਸਪਾਟਾ (ਟੂਰਿਜਮ) ਕਾਰਪੋਰੇਸ਼ਨ ਦੇ ‘‘ਹੁਨਰ ਤੋਂ ਰੁਜ਼ਗਾਰ’’ ਪ੍ਰੋਗ੍ਰਾਮ ਨੂੰ ਕੇਂਦਰ ਸਰਕਾਰ ਪੂਰੇ ਦੇਸ਼ ਵਿਚ ਰੋਲ ਮਾਡਲ ਵੱਜੋਂ ਚਲਾਏਗੀ

ਚੰਡੀਗੜ੍ਹ, 25 ਜੂਨ – ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਪ੍ਰਬੰਧ ਨਿਰਦੇਸ਼ਕ ਸ੍ਰੀ ਆਨੰਦ ਮੋਹਨ ਸ਼ਰਣ ਨੇ ਕਿਹਾ ਹੈ ਕਿ ਹਰਿਆਣਾ ਸੈਰ-ਸਪਾਟਾ (ਟੂਰਿਜਮ) ਕਾਰਪੋਰੇਸ਼ਨ ਦੇ ‘‘ਹੁਨਰ ਤੋਂ ਰੁਜ਼ਗਾਰ’’ ਪ੍ਰੋਗ੍ਰਾਮ ਨੂੰ ਕੇਂਦਰ ਸਰਕਾਰ ਪੂਰੇ ਦੇਸ਼ ਵਿਚ ਰੋਲ ਮਾਡਲ ਵੱਜੋਂ ਚਲਾਉਣ ਜਾ ਰਹੀ ਹੈ । ਭਾਰਤ ਵਿਚ ਪਹਿਲੀ ਵਾਰ ਕਿਸੇ ਸਰਕਾਰ ਨੇ ਗੂੰਗੇ ਬਹਿਰੇ ...

Read More »

ਰਾਜ ਨੇ ਨਵੀਆਂ ਬੁਲੰਦੀਆਂ ਨੂੰ ਛੂਹਿਆ – ਅਨੀਤਾ ਯਾਦਵ

ਚੰਡੀਗੜ੍ਹ, 21 ਜੂਨ – ਹਰਿਆਣਾ ਦੀ ਮੁੱਖ ਪਾਰਲੀਮਾਨੀ ਸਕੱਤਰ ਸ੍ਰੀਮਤੀ ਅਨਿਤਾ ਯਾਦਵ ਨੇ ਅੱਜ ਕਿਹਾ ਕਿ ਰਾਜ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ 36 ਬਿਰਾਦਰੀ ਦੇ ਨੇਤਾ ਹਨ । ਉਨ੍ਹਾਂ ਦੀ ਨੀਤੀ, ਨਿਯਤ ਤੇ ਸੋਚ ਸਮਾਜ ਦੇ ਸਾਰੇ ਵਰਗਾਂ ਦੇ ਕਲਿਆਣ ਦੀ ਹੈ । ਲੋਕਾਂ ਨੇ ਉਨ੍ਹਾਂ ਦੀ ਇਸੇ ...

Read More »

ਹਰਿਆਣਾ ’ਚ ਸੜਕ ਦੁਰਘਟਨਾਵਾਂ ’ਚ ਕਮੀ ਆਈ

ਚੰਡੀਗੜ੍ਹ, 19 ਜੂਨ – ਹਰਿਆਣਾ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੜਕ ਦੁਰਘਟਨਾਵਾਂ ਵਿਚ ਕਾਫੀ ਕਮੀ ਆਈ ਹੈ। ਪਿਛਲੇ ਸਾਲ 2011 ਵਿਚ 11 ਜੂਨ ਤਕ ਕੁਲ 4619 ਸੜਕ ਦੁਰਘਟਨਾਵਾਂ ਹੋਇਆ, ਜਿਸ ਵਿਚ 2039 ਵਿਅਕਤੀ ਮਾਰੇ ਗਏ ਅਤੇ 4044 ਵਿਅਕਤੀ ਫੱਟੜ ਹੋਏ, ਜਦੋਂ ਕਿ ਸਾਲ 2012 ਵਿਚ 9 ਜੂਨ ਤਕ ...

Read More »

ਹਿਸਾਰ ਵਿੱਚ ਹਰਿਆਣਾ ਦਾ ਪਹਿਲਾ ਕਵਿੱਤਰੀ-ਸੰਮੇਲਨ

ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਪੰਚਕੂਲਾ ਵੱਲੋਂ ਪੰਜਾਬੀ ਦੀਆਂ ਕਵਿੱਤਰੀਆਂ ਦਾ ਪਹਿਲਾ ਸੰਮੇਲਨ ਹਰਿਆਣਾ ਦੇ ਹਿਸਾਰ ਸ਼ਹਿਰ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾਇਰੈਕਟਰ ਸ੍ਰ.ਸੁਖਚੈਨ ਸਿੰਘ ਭੰਡਾਰੀ ਨੇ ਕੀਤੀ। ਪ੍ਰਸਿੱਧ ਸਮਾਜ-ਸੇਵਿਕਾ ਸ਼੍ਰੀਮਤੀ ਪੰਕਜ ਸੰਧੀਰ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸੰਸਕਾਰ ਭਾਰਤੀ, ਐਨ. ਜੀ. ਓ. ਦੇ ਰਾਜ-ਪ੍ਰਧਾਨ ਸ਼੍ਰੀ ...

Read More »

ਮੁੱਖ ਸੰਸਦੀ ਸਕੱਤਰ ਚੌਧਰੀ ਰਾਮ ਕਿਸ਼ਨ ਗੁੱਜਰ ਨੇ 20 ਲੱਖ 25 ਹਜ਼ਾਰ ਦੀ ਲਾਗਤ ਵਾਲੇ ਅਰਾਮ ਘਰ ਦਾ ਕੀਤਾ ਉਦਘਾਟਨ

ਨਾਰਾਇਣਗੜ੍ਹ, 5 ਮਈ – ਮੁੱਖ ਸੰਸਦੀ ਸਕੱਤਰ ਚੌਧਰੀ ਰਾਮ ਕਿਸ਼ਨ ਗੁੱਜਰ ਨੇ ਸ਼ਹਿਜਾਦਪੁਰ ਦੀ ਅਨਾਜ ਮੰਡੀ ਵਿੱਚ 20 ਲੱਖ 25 ਹਜ਼ਾਰ ਦੀ ਲਾਗਤ ਨਾਲ ਬਣਾਏ ਗਏ ਅਰਾਮ ਘਰ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਸ਼ਹਿਜਾਦਪੁਰ ਦੇ ਕਿਸਾਨਾਂ ਨੇ 13 ਦਸਬੰਰ 2008 ਵਿੱਚ ਮੁੱਖ ਸੰਸਦੀ ਸਕੱਤਰ ਦੇ ਰਾਹੀਂ ਮੁੱਖ ਮੰਤਰੀ ਭੁਪਿੰਦਰ ਸਿੰਘ ...

Read More »

ਬਿਜਲੀ ਅਧਿਕਾਰੀ ਨੂੰ ਪਿੰਡਾਂ ਦੇ ਸਰਵੇਖਣ ਦੇ ਆਦੇਸ਼

ਚੰਡੀਗੜ੍ਹ, 03 ਮਈ – ਹਰਿਆਣਾ ਦੇ ਬਿਜਲੀ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੇ ਪਿੰਡਾਂ ਦੇ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿੱਥੇ 90 ਫੀਸਦੀ ਤੋਂ ਵੱਧ ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਪਿੰਡਾਂ ਵਿਚ ਬਿਜਲੀ ਰਬੜ ਕੇਬਲ ਲਗਾਉਣ ਦੇ ਨਿਰਦੇਸ਼ ਵੀ ...

Read More »

ਧਰਤੀ ਦਿਵਸ ਮੌਕੇ ਪ੍ਰੋਗਰਾਮ ਆਯੋਜਤ

ਨਾਰਾਇਣਗੜ੍ਹ, 23 ਅਪਰੈਲ –  ਇੱਥੋਂ ਦੀ ਸਮਾਜ ਸੇਵੀ ਸੰਸਥਾ ਹਮਰਾਹੀ ਦੁਆਰਾ ਧਰਤੀ ਦਿਵਸ ਮੌਕੇ ਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਇਨੈਲੋ ਪਾਰਟੀ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਅਕਬਰਪੁਰ,ਰਾਮ ਸਿੰਘ ਕੋਡਵਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਪਾਲ ਸਿੰਘ ਨੇ ਦੱਸਿਆ ...

Read More »

ਵਿਦਿਆਰਥਣਾਂ ਨੂੰ ਯੋਗ ਸਿਖਲਾਈ ਦੇਣ ਲਈ ਇੱਕ ਕਾਰਜ਼ਸ਼ਾਲਾ ਲਗਾਈ

ਨਾਰਾਇਣਗੜ੍ਹ, 23 ਅਪਰੈਲ( ਅਮਨਦੀਪ ਕੌਰ ਗੁਲਿਆਣੀ) ਇੱਥੋਂ ਦੇ ਪਿੰਡ ਭੂਰੇਵਾਲਾ ਸਥਿਤ ਸ਼੍ਰੀ ਰਾਮ ਮੁਲਖ ਗਲੋਬਲ ਗਰੁੱਪ ਆਫ ਸਿੱਖਿਆ ਸੰਸਥਾਨ ਅਤੇ ਸ਼੍ਰੀ ਬਿਰਖਾ ਰਾਮ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥਣਾਂ ਨੂੰ ਯੋਗ ਦੀ ਸਿਖਲਾਈ ਦੇਣ ਲਈ ਇੱਕ ਕਾਰਜ਼ਸ਼ਾਲਾ ਲਗਾਈ ਗਈ। ਇਸ ਵਿੱਚ ਰਮਨ ਸ਼ਰਮਾ ਨੇ ਵਿਦਿਆਰਥਣਾਂ ਨੂੰ ਯੋਗ ਕਰਨ ਦੇ ਤਰੀਕੇ ਦੱਸੇ ...

Read More »