Breaking News
Home / Sangrur

Sangrur

ਮਾਂਵਾਂ, ਭੈਣਾਂ ਅਤੇ ਧੀਆਂ ਦੇ ਹੱਕ ਵਿਚ ਦੇਸ਼-ਵਿਆਪੀ ਚੇਤਨਾ ਲਹਿਰ ਅਤੇ ਦਸਤਖ਼ਤ ਮੁਹਿੰਮ ਦਾ ਸੰਗਰੂਰ ਪੜਾਅ ਸ਼ੁਰੂ

ਸੰਗਰੂਰ 3 ਜਨਵਰੀ :  ਪਟਿਆਲੇ ਦੀ ਇੱਕ ਵੱਕਾਰੀ ਗੈਰ ਸਰਕਾਰੀ ਸੰਸਥਾ ਪੰਜਾਬ ਟੂਡੇ ਫ਼ਾਊੂਂਡੇਸ਼ਨ ਨੇ ਔਰਤਾਂ ਤੇ ਲੜਕੀਆਂ ਦੇ ਸਮਾਜ ਵਿਚ ਇੱਜ਼ਤ ਤੇ ਸਨਮਾਨ ਨਾਲ ਰਹਿਣ ਦੇ ਹੱਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ “ਸਮੈਸ਼’ ਦੇ ਨਾਂ ਹੇਠ ਅੰਮ੍ਰਿਤਸਰ ਤਂੋ ਸ਼ੁਰੂ ਕੀਤੀ ਗਈ ਚੇਤਨਾ ਲਹਿਰ ਤੇ ਦਸਤਖ਼ਤ ਮੁਹਿੰਮ ਦੇ ਸੰਗਰੂਰ ਪੜਾਅ ...

Read More »

ਸੰਗਰੂਰ ਵਿਖੇ ਅਗਲੇ ਸਾਲ ਤੱਕ ਬਣੇਗਾ ਫਲੱਡ ਲਾਈਟਾਂ ਵਾਲਾ ਕੌਮਾਂਤਰੀ ਪੱਧਰ ਦਾ ਸਟੇਡੀਅਮ: ਸੁਖਬੀਰ ਸਿੰਘ ਬਾਦਲ

ਸੰਗਰੂਰ, 6 ਦਸੰਬਰ – ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਲੀਗ 4 ਮੁਕਾਬਲੇ ਅੱਜ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਡੇ ਗਏ। ਅੱਜ ਦੇ ਮੁਕਾਬਲਿਆਂ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂ ਕਿ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ...

Read More »

ਪੰਜਾਬੀਆਂ ਦੀ ਖੇਡ ਨਕਸ਼ੇ ‘ਤੇ ਹੋਵੇਗੀ ਸਰਦਾਰੀ-ਸੁਖਬੀਰ ਸਿੰਘ ਬਾਦਲ

ਸੰਗਰੂਰ, 6 ਦਸੰਬਰ – ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਵਿਸ਼ਵ ਕਬੱਡੀ ਕੱਪ-2012 ਦੇ ਹੋਏ ਮੁਕਾਬਲਿਆਂ ਦੌਰਾਨ ਵੱਡੀ ਗਿਣਤੀ ਵਿੱਚ ਜੁੜੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਦਾਅਵੇ ਨਾਲ ਕਿਹਾ ਕਿ ਦਿਨੋਂ ਦਿਨ ਪੰਜਾਬ ਦੇ ਨੌਜਵਾਨਾਂ ਵਿੱਚ ਵਧਦੇ ਖੇਡਾਂ ਪ੍ਰਤੀ ਮੋਹ ...

Read More »

ਉਂਮੀਦ ਕਰਵਾ ਰਹੀ ਹੈ ਰੋਜਗਾਰ ਦੇ ਮੌਕੇ ਉਪਲੱਬਧ – ਅਰਵਿੰਦ ਖੰਨਾ

ਸੰਗਰੂਰ ,  1 ਦਸੰਬਰ  – ਪ੍ਰਸਿੱਧ ਸਮਾਜ ਸੇਵੀ ਸੰਸਥਾ ਉਂਮੀਦ ਫਾਉਂਡੇਸ਼ਨ ਸੰਗਰੂਰ ਦੇ ਦਫ਼ਤਰ ਵਿੱਚ ਉਮੀਦ ਏ. ਆਰ ਜੋਬ ਪਲੇਸਮੈਂਟ ਵਲੋਂ 1 ਰੋਜਾ ਜੋਬ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਜੋਬ ਮੇਲੇ ਵਿੱਚ ਇਲਾਕੇ ਦੇ ਨਜਦੀਕੀ ਪਿੰਡ,  ਸ਼ਹਿਰਾਂ ਅਤੇ ਕਸਬੀਆਂ ਤੋਂ ਕਰੀਬ 970 ਬੇਰੋਜਗਾਰ ਨੌਜਵਾਨਾਂ ਨੇ ਵੱਡੇ ਉਤਸ਼ਾਹ  ਦੇ ਨਾਲ ...

Read More »

ਜ਼ਿਲ੍ਹਾ ਪੱਧਰੀ ਕੈਂਸਰ ਜਾਗਰੂਕਤਾ ਮੁਹਿੰਮ ਦਾ ਅਗਾਜ਼

ਸੰਗਰੂਰ, 1 ਦਸੰਬਰ – ਸੂਬਾ ਸਰਕਾਰ ਵੱਲੋਂ ਕੈਂਸਰ ਦੀ ਬਿਮਾਰੀ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਕਵਾਇਦ ਤਹਿਤ ਜ਼ਿਲ੍ਹੇ ਨੂੰ ਕੈਂਸਰ ਮੁਕਤ ਬਣਾਉਣ ਅਤੇ ਕੈਂਸਰ ਦੀ ਬਿਮਾਰੀ ਨਾਲ ਪੀੜ੍ਹਤ ਮਰੀਜ਼ਾ ਦੇ ਸ਼ਹੀ ਅੰਕੜਿਆਂ ਨੂੰ ਇੱਕਤਰ ਕਰਨ ਲਈ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਵੱਖ-ਵੱਖ ...

Read More »

ਸਰਕਾਰ ਸਿੱਖਿਆ ਦੇ ਖੇਤਰ ‘ਚ ਸੁਧਾਰ ਲਈ ਵਚਨਬੱਧ-ਢੀਂਡਸਾ

ਸੰਗਰੂਰ, 30 ਨਵੰਬਰ – ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਸੂਬੇ ਦੀ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਸੂਬੇ ਦੀ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਮਿਆਰੀ ਸਿੱਖਿਆ ਦੇਣ ਲਈ ਸਕੂਲਾਂ ਨੂੰ ਲਗਾਤਾਰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਅਤੇ ਯੋਜਨਾ ਮੰਤਰੀ ...

Read More »

ਜ਼ਿਲ੍ਹਾ ਪੁਲਿਸ ਵੱਲੋ ਪੰਜ ਦੋਸ਼ੀ ਭਾਰੀ ਮਾਤਰਾਂ ‘ਚ ਹਥਿਆਰਾਂ ਅਤੇ ਕਾਰ ਸਮੇਤ ਕਾਬੂ

ਸੰਗਰੂਰ, 30 ਨਵੰਬਰ – ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬੀਤੇ ਦਿਨੀ ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ, ਜਦੋਂ ਥਾਣਾ ਸਦਰ ਧੂਰੀ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾਂ ਦੇ ਅਧਾਰ ਤੇ ਕਾਰਵਾਈ ਕਰਦਿਆਂ ਵੱਡੀ ਲੁੱਟ ...

Read More »

ਨਹਿਰੂ ਯੁਵਾ ਕੇਂਦਰ ਦੀ ਜ਼ਿਲਾ੍ਹ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ

30 November 2012, ਸੰਗਰੂਰ – ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋ ਜ਼ਿਲਾ੍ਹ ਪੱਧਰੀ ਐਡਵਾਈਜਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਕੀਤੀ । ਇਸ ਸਮੇਂ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੁਥ ਕੋਆਰਡੀਨੇਟਰ ਸ. ਅਮਰਜੀਤ ਸਿੰਘ ਪੁਰੇਵਾਲ ਨੇ ਨਹਿਰੂ ...

Read More »

ਕੇਂਦਰ ਵੱਲੋਂ ਸਹਿਮਤੀ ਮਿਲਣ ‘ਤੇ ਹੀ ਮਿਲ ਸਕੇਗੀ ਹੈਪੀ ਸੀਡਰ ‘ਤੇ 50 ਫੀਸਦੀ ਸਬਸਿਡੀ-ਡਾ. ਮੰਗਲ ਸਿੰਘ

ਧੂਰੀ, 23 ਨਵੰਬਰ – ਖੇਤੀਬਾੜੀ ਵਿਭਾਗ, ਪੰਜਾਬ ਵੱਲੋਂ ਪਿੰਡ ਪਲਾਸੌਰ ਵਿਖੇ ਖੇਤੀ ਦਰਸ਼ਨ ਪ੍ਰੋਗਰਾਮ ਪਿੰਡ ਦੇ ਅਗਾਂਹਵਧੂ ਕਿਸਾਨ ਸ੍ਰ. ਇੰਦਰਜੀਤ ਸਿੰਘ ਦੇ ਹੈਪੀ ਸੀਡਰ ਨਾਲ ਕੀਤੀ ਬਿਜਾਈ ਵਾਲੇ ਖੇਤ ਵਿੱਚ ਡਾ: ਰਾਜਿੰਦਰ ਸਿੰਘ ਸੋਹੀ ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿੱਚ ਮਾਨਯੋਗ ਡਾ: ਮੰਗਲ ਸਿੰਘ ਸੰਧੂ, ...

Read More »

14 ਸਾਲ ਤੋਂ ਘੱਟ ਉਮਰ ਦ ਬੱਚਿਅ” ਤੋਂ ਮਜ਼ਦੂਰੀ ਕਰਾਉਣਾ ਗੈਰ ਕਾਨੂੰਨੀ

ਸੰਗਰੂਰ, 20 ਨਵੰਬਰ – ਜ਼ਿਲ੍ਹਾ ਸੰਗਰੂਰ ਅੰਦਰ ਕਿਰਤ ਵਿਭਾਗ ਵੱਲੋਂ ਬਾਲ ਮਜ਼ਦੂਰੀ ਖਾਤਮਾ ਸਪਤਾਹ ਮਨਾਉਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਇੰਦੂ ਮਲਹੋਤਰਾ ਦੀ ਪ੍ਰਧਾਨਗੀ ਹਠ ਮੀਟਿੰਗ ਹੋਈ। ਮੀਟਿੰਗ ‘ਚ ਸਬੰਧਤ ਵਿਭਾਗ” ਦ ਅਧਿਕਾਰੀਅ” ਨ ਭਾਗ ਲਿਆ। ਸਹਾਇਕ ਕਿਰਤ ਕਮਿਸ਼ਨਰ ਸ੍ਰੀਮਤੀ ਮੋਨਾ ਪੁਰੀ ਨ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੱਸਿਆ ...

Read More »

ਸਾਬਕਾ ਸਰਪੰਚ ਦਰਸ਼ਨ ਸਿੰਘ ਬਡਰੁੱਖਾਂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

ਸੰਗਰੂਰ, 16 ਅਕਤੂਬਰ – ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਕਾਰਨ ਹੀ ਸੈਂਕੜੇ ਲੋਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਅਤੇ ਯੋਜਨਾ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਨੇ ਅੱਜ ਪਿੰਡ ਬਡਰੁੱਖਾਂ ਵਿਖੇ ਸਾਬਕਾ ਸਰਪੰਚ ਸ. ਦਰਸ਼ਨ ਸਿੰਘ, ਹਸਨ ਸਿੰਘ ਰਿਟਾਇਰਡ ਨਾਇਬ ...

Read More »

ਵਖ-ਵੱਖ ਪਿੰਡਾਂ ਦੀਆਂ ਸਮਸਿਆਵਾਂ ਤੋਂ ਰੂ – ਬ – ਰੂ ਹੋਏ ਅਰਵਿੰਦ ਖੰਨਾ

ਧੂਰੀ ,  15 ਅਕਤੂਬਰ  – ਹਲਕਾ ਧੂਰੀ  ਦੇ ਲੋਕਾਂ ਦੀਆਂ ਦਿਲਾਂ ਦੀ ਧੜਕਨ ਵਿਧਾਇਕ ਅਰਵਿੰਦ ਖੰਨਾ  ਅਜ ਹਲਕਾ ਧੂਰੀ  ਦੇ ਵਖ-ਵੱਖ ਪਿੰਡਾਂ ਜਿਨ੍ਹਾਂ ਵਿਚ ਸੰਗਤਪੂਰਾ,  ਦੋਹਲਾ, ਬਰੜਵਾਲ ,  ਬਬਨਪੂਰ  ਆਦਿ ਪਿੰਡਾਂ  ਦੇ ਲੋਕਾਂ ਦੀਆਂ ਸਮਸਿਆਵਾਂ ਤੋਂ ਜਾਣੂ ਹੋਣ ਲਈ ਲੋਕਾਂ ਦੇ ਰੂ – ਬ – ਰੂ ਹੋਏ।  ਕਾਂਗਰਸੀ ਵਿਧਾਇਕ ਅਰਵਿੰਦ ...

Read More »

ਅਦਾਲਤੀ ਝਗੜਿਆਂ ਨੂੰ ਆਮ ਸਹਿਮਤੀ ਨਾਲ ਮੀਡੀਏਸ਼ਨ ਅਤੇ ਕੌਂਸੀਲੀਏਸ਼ਨ ਕੇਂਦਰ ਰਾਹੀਂ ਨਿਪਟਾਉਣ ਦਾ ਸੱਦਾ

ਸੰਗਰੂਰ, 3 ਅਕਤੂਬਰ – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਦਿੱਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਇਕ ਸੈਮੀਨਾਰ ਦਾ ਆਯੋਜਨ ਸਥਾਨਕ ਕਚਿਹਰੀ ਕੰਪਲੈਕਸ ਵਿਖੇ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਮੁਕੱਦਮਿਆਂ ਦੀਆਂ ਤਰੀਕਾਂ ਭੁਗਤ ਰਹੇ ਲੋਕਾਂ ਅਤੇ ਹੋਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੇ ਮੁੱਖ ...

Read More »

ਜ਼ਿਲ੍ਹਾ ਪੁਲਿਸ ਸੰਗਰੂਰ ਨੇ ਅੰਨ੍ਹੇ ਕਤਲ ਦੀ ਗੁੱਥੀ 5 ਦਿਨਾਂ ’ਚ ਸੁਲਝਾਈ

ਨਜਾਇਜ਼ ਸੰਬੰਧ ਅਤੇ ਜ਼ਮੀਨ ਦੇ ਲਾਲਚ ਕਾਰਨ ਪਤੀ ਅਤੇ ਸਾਲੀ ਨੇ ਰਚੀ ਸਾਜਿਸ਼-ਦੋਸ਼ੀ ਕਾਬੂ ਸੰਗਰੂਰ, 15 ਸਤੰਬਰ – ਕਰੀਬ 5 ਦਿਨ ਪਹਿਲਾਂ ਪਿੰਡ ਸੱਦੋਪੁਰ (ਥਾਣਾ ਅਮਰਗੜ੍ਹ) ਵਿਖੇ ਇੱਕ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਸੁਲਝਾ ਲਈ ਹੈ ਅਤੇ ਇਸ ਕਤਲ ਵਿੱਚ ਸ਼ਾਮਿਲ ਸਾਰੇ ਗ੍ਰਿਫ਼ਤਾਰ ਚਾਰ ਦੋਸ਼ੀਆਂ ...

Read More »

ਜ਼ੁਰਮ ਦੀ ਦੁਨੀਆਂ ਤੋਂ ਬਚਾਉਣ ਲਈ ਬੱਚਿਆਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਕਰਨੀ ਬਹੁਤ ਜ਼ਰੂਰੀ-ਜ਼ਿਲ੍ਹਾ ਅਤੇ ਸੈਸ਼ਨ ਜੱਜ

ਸੰਗਰੂਰ, 15 ਸਤੰਬਰ – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਐਮ. ਐਸ. ਚੌਹਾਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਹਰੇਕ ਪੁਲਿਸ ਸਟੇਸ਼ਨ ਵਿੱਚ ਜੁਵੈਨਾਇਲ ਯੁਨਿਟ (ਬਾਲ ਭਲਾਈ ਯੂਨਿਟ) ਸਥਾਪਤ ...

Read More »