Breaking News
Home / National

National

ਪ੍ਰਵਾਸੀ ਭਾਰਤੀ ਸਮਾਜਿਕ ਆਰਥਿਕ ਵਿਕਾਸ ‘ਚ ਮਜ਼ਬੂਤ ਭਾਗੀਦਾਰ ਬਣਨ : ਪ੍ਰਧਾਨ ਮੰਤਰੀ

ਨਵੀਂ ਦਿੱਲੀ, 8 ਜਨਵਰੀ – ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਸਰਕਾਰ ਵਧੇਰੇ ਜਵਾਬਦੇਹ ਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਕਾਨੂੰਨੀ ਅਤੇ ਨਿਯਮਬੱਧਤਾ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ। ਅੱਜ ਕੋਚੀ ਵਿੱਚ 11ਵੇਂ ਪ੍ਰਵਾਸੀ ਭਾਰਤੀ ਦਿਵਸ ਦਾ ਉਦਘਾਟਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੇਸ਼ ਵਾਸੀਆਂ ਦੀਆਂ ਆਸ਼ਾਵਾਂ ਲਗਾਤਾਰ ...

Read More »

ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਤੋਂ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਖੋਲ੍ਹਣ ਦੇ ਅਮਲ ਵਿਚ ਤੇਜ਼ੀ ਲਿਆਉਣ ਦੀ ਮੰਗ

ਕੋਚੀ, 8 ਜਨਵਰੀ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਸਲਮਾਨ ਖੁਰਸ਼ੀਦ ਨੂੰ ਬੇਨਤੀ ਕੀਤੀ ਕਿ ਉਹ ਅਟਾਰੀ ਸਰਹੱਦ ਸਥਿਤ ਇੰਟੈਗ੍ਰਟਿਡ ਚੈਕ ਪੋਸਟ ਜ਼ਰੀਏ ਵਪਾਰਕ ਸਰਗਰਮੀਆਂ ਦੀ ਵਧੀ ਹੋਈ ਮੰਗ ਦੀ ਪੂਰਤੀ ਲਈ ਅੰਮ੍ਰਿਤਸਰ ਵਿਖੇ ਵੀਜ਼ਾ ...

Read More »

ਚੂਨੀ ਲਾਲ ਭਗਤ ਨੇ ਮੈਡੀਕਲ ਫੈਕਲਟੀ ਦੇ 15 ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 8 ਜਨਵਰੀ – ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਭਾਗ ਵੱਲੋਂ ਸਿੱਧੀ ਭਰਤੀ ਰਾਹੀਂ ਚੁਣੇ ਗਏ ਮੈਡੀਕਲ ਫੈਕਲਟੀ ਦੇ 15 ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨਵੇਂ ਪ੍ਰੋਫੈਸਰ, ਸਹਾਇਕ ਪ੍ਰੋਫੈਸਰ, ਸੀਨੀਅਰ ...

Read More »

ਹਿੰਦੁਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼: ਜੀ.ਕੇ. ਸਿੰਘ

ਪਟਿਆਲਾ, 8 ਜਨਵਰੀ  – ” ਭਾਰਤ ਦੇ ਵਾਸੀਆਂ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਗਣਰਾਜ ਦਾ ਆਨੰਦ ਮਾਣ ਰਹੇ ਹਾਂ ਕਿਉਂਕਿ ਸਾਰੀਆਂ ਕੌਮਾਂ ਦੀ ਕਿਸਮਤ ਵਿੱਚ ਗਣਰਾਜ ਨਹੀਂ ਲਿਖਿਆ ਹੁੰਦਾ । ਸੈਂਕੜੇ ਵਰ੍ਹਿਆਂ ਤੱਕ ਗੁਲਾਮੀ ਦਾ ਸੰਤਾਪ ਭੋਗਣ ਤੋਂ ਬਾਅਦ ਹਿੰਦੁਸਤਾਨ ਆਜ਼ਾਦ ਹੋਇਆ ਅਤੇ ਫਿਰ 26 ਜਨਵਰੀ 1950 ...

Read More »

ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਬਾਰੇ ਉਚ ਪੱਧਰੀ ਕਮੇਟੀ ਕਾਇਮ ਕੀਤੀ ਜਾਵੇਗੀ : ਬਾਦਲ

ਦੋ ਰੋਜ਼ਾ ਪ੍ਰਵਾਸੀ ਪੰਜਾਬੀ ਸੰਮੇਲਨ 2013 ਦਾ ਉਦਘਾਟਨ ਪ੍ਰਵਾਸੀ ਪੰਜਾਬੀਆਂ ਨੂੰ ਛੇਤੀ ਇਨਸਾਫ਼ ਦੇਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ ਗ਼ਦਰੀ ਨਾਇਕਾਂ ਦੇ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਮਜੀਠੀਆ ਵਲੋਂ ਪੰਜਾਬ ਦੀ ਸਹੀ ਤਸਵੀਰ ਪੇਸ਼ ਕਰਨ ਲਈ ਪ੍ਰਵਾਸੀ ਪੰਜਾਬੀ ਮੀਡੀਆ ਦੀ ਸ਼ਲਾਘਾ ਪ੍ਰਵਾਸੀ ਪੰਜਾਬੀ ਮੀਡੀਆ ਨੂੰ ਪੰਜਾਬ ...

Read More »

ਸੋਨੀਆ ਨੇ 7 ਸਾਲ ‘ਚ 50 ਵਾਰ ਕੀਤੀ ਫੌਜ ਦੇ ਜਹਾਜ਼ਾਂ ਰਾਹੀਂ ਯਾਤਰਾ

ਨਵੀਂ ਦਿੱਲੀ, 4 ਜਨਵਰੀ – ਯੂ.ਪੀ.ਏ, ਕਾਂਗਰਸ ਅਤੇ ਰਾਸ਼ਟਰੀ ਸਲਾਹਕਾਰ ਕੌਂਸਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪਿਛਲੇ ਕਰੀਬ 7 ਸਾਲਾਂ ਵਿਚ ਲਗਭਗ 50 ਵਾਰ ਹਵਾਈ ਫੌਜ ਦੇ ਜਹਾਜ਼ਾਂ ਦੀ ਵਰਤੋਂ ਕੀਤੀ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 23 ਵਾਰ ਉਹ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਹਿ ਯਾਤਰੀ ਸੀ। ਸੂਚਨਾ ਦੇ ...

Read More »

ਪੰਜਾਬ ਸਮੇਤ ਉਤਰ ਭਾਰਤ ‘ਚ ਠੰਢ ਤੋਂ ਕੋਈ ਰਾਹਤ ਨਹੀਂ – ਦਿੱਲੀ ‘ਚ ਤਾਪਮਾਨ 2.7 ਡਿਗਰੀ ਸੈਲਸੀਅਸ ਤੱਕ ਪਹੁੰਚਿਆ

ਨਵੀਂ ਦਿੱਲੀ, 4 ਜਨਵਰੀ – ਪੰਜਾਬ, ਦਿੱਲੀ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਦੀ ਪਕੜ ਲਗਾਤਾਰ ਬਰਕਰਾਰ ਹੈ। ਜਦੋਂ ਕਿ ਸੰਘਣੇ ਕੋਹਰੇ ਨਾਲ ਹਵਾਈ, ਰੇਲ ਅਤੇ ਸੜਕੀ ਆਵਾਜਾਈ ਉਤੇ ਅਸਰ ਪਿਆ ਹੈ। ਚੰਡੀਗੜ੍ਹ ਵਿਚ ਅੱਜ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ...

Read More »

ਮਲਾਲਾ ਦੀ ਖੋਪੜੀ ਦਾ ਆਪਰੇਸ਼ਨ ਕੀਤਾ ਜਾਵੇਗਾ

ਲੰਦਨ, 4 ਜਨਵਰੀ – ਤਾਲਿਬਾਨ ਦੇ ਹਮਲੇ ਵਿਚ ਜ਼ਖ਼ਮੀ ਹੋਈ ਪਾਕਿਸਤਾਨ ਦੀ ਸਾਹਸੀ ਲੜਕੀ ਮਲਾਲਾ ਯੂਸੁਫ਼ਜਈ ਦੀ ਖੋਪੜੀ ਦਾ ਅਗਲੇ ਕੁਝ ਹਫ਼ਤਿਆਂ ‘ਚ ਆਪਰੇਸ਼ਨ ਕੀਤਾ ਜਾਵੇਗਾ। ਲੜਕੀਆਂ ਦੀ ਸਿੱਖਿਆ ਦੀ ਪੁਰਜ਼ੋਰ ਪੈਰਵੀ ਕਰਨ ਵਾਲੀ 15 ਸਾਲ ਦੀ ਮਲਾਲਾ ਨੂੰ ਪਿਛਲੇ ਸਾਲ ਅਕਤੂਬਰ ਵਿਚ ਤਾਲਿਬਾਨ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ...

Read More »

‘ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਆਪਣੀ ਤੇ ਦੂਜਿਆਂ ਦੀ ਜਿੰਦਗੀ ਖਤਰੇ ‘ਚ ਨਾ ਪਾਓ’

ਪਟਿਆਲਾ, 3 ਜਨਵਰੀ – ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਦੇ ਤੀਜੇ ਦਿਨ ਅੱਜ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ ਵਿਖੇ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਇਨ੍ਹਾਂ ...

Read More »

ਯਸ਼ਵੰਤ ਸਿੰਘ ਨੇ ਕੀਤੀ ਵਾਜਪਾਈ ਨੂੰ ਭਾਰਤ ਰਤਨ ਦੇਣ ਦੀ ਮੰਗ

ਨਵੀਂ ਦਿੱਲੀ 3 ਜਨਵਰੀ – ਬੀ.ਜੇ.ਪੀ ਦੇ ਸੀਨੀਅਰ  ਨੇਤਾ ਯਸ਼ਵੰਤ ਸਿੰਘ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਦਿਤੇ ਜਾਣ ਦੀ ਮੰਗ ਕੀਤੀ ਹੈ। ਭਾਰਤ ਰਤਨ ਦੇਣ ਦੇ ਇਲਾਵਾ ਯਸ਼ਵੰਤ ਸਿੰਘ ਦੀ ਇਹ ਵੀ ਮੰਗ ਹੈ ਕਿ ਪ੍ਰਧਾਨ ਮੰਤਰੀ ਗ੍ਰਾਮ ...

Read More »

ਲੜਕੀ ਦੀ ਲਾਸ਼ ਖੇਤ ਵਿਚ ਮਿਲੀ, ਗੈਂਗ ਰੇਪ ਦਾ ਸ਼ੱਕ

ਨਵੀਂ ਦਿੱਲੀ 3 ਜਨਵਰੀ (ਅ.ਨ.ਸ) 14 ਸਾਲ ਦੀ ਵਿਦਿਆਰਥਣ ਦੀ ਲਾਸ਼ ਇਕ ਗੰਨੇ ਦੇ ਖੇਤ ਵਿਚ ਪਈ ਮਿਲੀ। ਉਸਦੀ ਹੱਤਿਆ ਉਸ ਦੇ ਦੁਪੱਟੇ ਨਾਲ ਗਲਾ ਘੋਟ ਕਰ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਲੜਕੇ ਨਾਲ ਗੈਂਗ ਰੇਪ ਹੋਇਆ, ਫਿਰ ਹੱਤਿਆ ਕਰ ਦਿਤੀ ਗਈ। ਮਾਮਲਾ ਸੰਭਲ ਜਿਲ੍ਹੇ ਦੇ ਬਿਨੈਠੇਰ ...

Read More »

ਇਲਾਜ ਦੇ ਬਾਅਦ ਹਿਲੇਰੀ ਕਲਿੰਟਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਵਾਸ਼ਿੰਗਟਨ 3 ਜਨਵਰੀ  – ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਨੂੰ ਨਿਊਯਾਰਕ ਸਥਿਤ ਇਕ ਹਸਪਤਾਲ ਵਿਚ ਇਲਾਜ ਦੇ ਬਾਅਦ ਅਧਿਕਾਰਿਕ ਰੂਪ ਵਿਚ ਛੁੱਟੀ ਦੇ ਦਿਤੀ ਗਈ ਹੈ। ਉਹਨਾਂ ਦੇ ਮੱਥੇ ਤੇ ਖੋਪੜੀ ਦੇ ਵਿਚ ਦੀ ਇਕ ਨਸ ਵਿਚ ਖੂਨ ਜਮ ਜਾਣ ਦੀ ਕਾਰਨ ਨਾਲ ਉਹਨਾਂ ਨੂੰ ਐਤਵਾਰ ਨੂੰ ਨਿਊਯਾਰਕ ਦੇ ਪ੍ਰੇਸਬਿਟੇਰੀਅਨ ...

Read More »

106 ਦਿਨ ਤੋਂ ਲਾਪਤਾ ਨਵਰੂਣਾ ਦਾ ਕੋਈ ਸੁਰਾਗ ਨਹੀਂ

ਮੁਜੱਫਰਪੁਰ, 3 ਜਨਵਰੀ – ਬਿਹਾਰ ਦੇ ਮੁਜੱਫਰਪੁਰ ਦੀ ਇਕ ਲੜਕੀ 106 ਦਿਨ ਤੋਂ ਲਾਪਤਾ ਹੈ ਪਰ ਪੁਲਿਸ ਅਜੇ ਤਕ  ਉਸਦਾ ਦਾ ਹੁਣ ਤਕ ਕੋਈ ਸੁਰਾਗ ਨਹੀਂ ਲੱਭ ਪਾਈ ਹੈ। ਨਵਰੂਣਾ ਨਾਮ ਦੀ 12 ਸਾਲ ਦੀ ਲੜਕੀ ਪਿਛਲੇ 106 ਦਿਨਾਂ ਤੋਂ ਲਾਪਤਾ ਹੈ। ਉਹ ਸੇਂਟ ਜੇਵਿਅਰ ਸਕੂਲ ਦੀ ਸੱਤਵੀ ਕਲਾਸ ਦੀ ...

Read More »

ਮਾਂਵਾਂ, ਭੈਣਾਂ ਅਤੇ ਧੀਆਂ ਦੇ ਹੱਕ ਵਿਚ ਦੇਸ਼-ਵਿਆਪੀ ਚੇਤਨਾ ਲਹਿਰ ਅਤੇ ਦਸਤਖ਼ਤ ਮੁਹਿੰਮ ਦਾ ਸੰਗਰੂਰ ਪੜਾਅ ਸ਼ੁਰੂ

ਸੰਗਰੂਰ 3 ਜਨਵਰੀ :  ਪਟਿਆਲੇ ਦੀ ਇੱਕ ਵੱਕਾਰੀ ਗੈਰ ਸਰਕਾਰੀ ਸੰਸਥਾ ਪੰਜਾਬ ਟੂਡੇ ਫ਼ਾਊੂਂਡੇਸ਼ਨ ਨੇ ਔਰਤਾਂ ਤੇ ਲੜਕੀਆਂ ਦੇ ਸਮਾਜ ਵਿਚ ਇੱਜ਼ਤ ਤੇ ਸਨਮਾਨ ਨਾਲ ਰਹਿਣ ਦੇ ਹੱਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ “ਸਮੈਸ਼’ ਦੇ ਨਾਂ ਹੇਠ ਅੰਮ੍ਰਿਤਸਰ ਤਂੋ ਸ਼ੁਰੂ ਕੀਤੀ ਗਈ ਚੇਤਨਾ ਲਹਿਰ ਤੇ ਦਸਤਖ਼ਤ ਮੁਹਿੰਮ ਦੇ ਸੰਗਰੂਰ ਪੜਾਅ ...

Read More »

ਨਾਬਾਲਗ ਨਾਲ ਬਲਾਤਕਾਰ, ਦਿੱਲੀ ਫਿਰ ਸ਼ਰਮਸਾਰ

ਨਵੀਂ ਦਿੱਲੀ, 2 ਜਨਵਰੀ – ਬਲਾਤਕਾਰ ਦੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ। ਇਥੇ ਚਲਦੀ ਬੱਸ ਵਿਚ ਕੁੜੀ ਨਾਲ ਹੋਏ ਸਮੂਹਿਕ ਬਲਾਤਕਾਰ ਨੇ ਪੂਰੇ ਦੇਸ਼ ਨੂੰ ਮੁੜ ਹਿਲਾ ਕੇ ਰੱਖ ਦਿੱਤਾ ਹੈ, ਪਰ ਇਸ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਿਲਸਿਲਾ ਨਹੀਂ ਰੁਕਿਆ। ਇਸ ਤਰ੍ਹਾਂ ਦੀ ਹੀ ਇਕ ...

Read More »