Breaking News
Home / Sunadi Lehran

Sunadi Lehran

ਗੁਰਮਤਿ ਸੰਗੀਤ ਨੂੰ ਸਮਰਪਿਤ ਤੰਤੀ ਸਾਜ਼ ਵਾਦਨ ਪਰੰਪਰਾ ਦਾ ਵਾਹਕ ਕੀਰਤਨਕਾਰ ਅਰਸ਼ਪ੍ਰੀਤ ਸਿੰਘ ‘ਰਿਦਮ’

ਸ਼ਬਦ ਕੀਰਤਨ ਸਿੱਖੀ ਜੀਵਨ ਦਾ ਅਨਿੱਖੜ ਅੰਗ ਹੈ, ਜਿਸ ਦੇ ਸ਼ੁਧ ਤੇ ਮੌਲਿਕ ਸਰੂਪ ਨੂੰ ਵਰਤਮਾਨ ਸਮੇਂ ਗੁਰਮਤਿ ਸੰਗੀਤ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਭਾਈ ਮਰਦਾਨਾ ਜੀ ਨੂੰ ਵਰੋਸਾਈ ਗਈ ਰਬਾਬ ਦੀ ਝੁੰਨਕਾਰ ਤੋਂ ਵਿਕਸਿਤ ਗੁਰਮਤਿ ਸੰਗੀਤ ਦੀ ਤੰਤੀ ਸਾਜ਼ ਵਾਦਨ ਪਰੰਪਰਾ ਵਿੱਚ ਸਮੇਂ ...

Read More »

ਡਾ. ਨਿਵੇਦਿਤਾ ਸਿੰਘ ਕਲਾ, ਕੌਸ਼ਲ, ਸੌਂਦਰਯ ਤੇ ਸਿਰੜ ਦੀ ਸਾਕਾਰ ਮੂਰਤ

ਡਾ. ਨਿਵੇਦਿਤਾ ਸਿੰਘ ਇਕ ਅਜਿਹੇ ਸੰਗੀਤਸ਼ਾਸਤਰੀ ਹਨ ਜਿਨਾਂ ਨੇ ਅਧਿਆਪਨ ਤੇ ਸ਼ਾਸਤਰੀ ਸੰਗੀਤ ਦੀਆਂ ਪੇਸ਼ਕਾਰੀਆਂ ਨਾਲ ਪੰਜਾਬ ਦੀ ਸੰਗੀਤ ਪਰੰਪਰਾ ਵਿੱਚ ਨਿੱਘਰ ਯੋਗਦਾਨ ਪਾ ਰਹੇ ਹਨ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਖ਼ਿਆਲ ਗਾਨਿਨ ਸ਼ੈਲੀ ਵਿੱਚ ਆਪ ਨਿਪੁੰਨ ਹਨ। ਗਾਇਨ ਵਿੱਚ ਰਾਗਦਾਰੀ, ਲੈਅਕਾਰੀ ਦੇ ਨਾਲ ਨਾਲ ਖ਼ਿਆਲ ਦੇ ਭਾਵਾਂ ਨੂੰ ਉਜਾਗਰ ਕਰਨਾ ...

Read More »

ਭਾਰਤੀ ਸ਼ਾਸਤ੍ਰੀ ਸੰਗੀਤ ਦੇ ਉਸਤਾਦ ਗਾਇਕ ਕਲਾਵੰਤ ਵਾਗਯਕਾਰ ਸਿੰਘ ਬੰਧੂ ਸ. ਸੁਰਿੰਦਰ ਸਿੰਘ

ਹਿੰਦੂਸਤਾਨੀ ਸੰਗੀਤ ਪਰੰਪਰਾ ਦੇ ਪਸਾਰੇ ਤੇ ਪ੍ਰਗਤੀ ਵਿੱਚ ਪੰਜਾਬੀ ਸੰਗੀਤਕਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਸ਼ਾਸਤਰੀ ਸੰਗੀਤ, ਲੋਕ ਸੰਗੀਤ, ਭਗਤੀ ਸੰਗੀਤ, ਸੂਗਮ ਸੰਗੀਤ, ਚਿਤਰਪਟ ਸੰਗੀਤ ਅਤੇ ਵੱਖ ਵੱਖ ਚੈਨਲਾਂ ਰਾਹੀਂ ਪ੍ਰਸਾਰਿਤ ਹੋਣ ਵਾਲੇ ਸੰਗੀਤ ਦੀਆਂ ਪੇਸ਼ਕਾਰੀਆ ਨਾਲ ਸਬੰਧਤ ਵਿਭਿੰਨ ਚੈਨਲਾਂ ਤੋਂ ਪੰਜਾਬੀ ਸੰਗੀਤਕਾਰਾਂ ਦੀਆਂ ਪੇਸ਼ਕਾਰੀਆਂ ਵੇਖਣ ਸੁਨਣ ਨੂੰ ਮਿਲਦੀਆਂ ਰਹਿੰਦੀਆਂ ...

Read More »

ਗੁਰਮਤਿ ਵਿਚ ਕੀਰਤਨ ਦਾ ਸੰਕਲਪ

ਸਿੱਖੀ ਜੀਵਨ ਵਿਚ ਸੰਗੀਤ ਦਾ ਵਿਸ਼ੇਸ਼ ਮਹੱਤਵ ਹੈ। ਸੁਰ ਤੇ ਲੈਅ ਦੇ ਸੁਮਿਸ਼ਰਣ ਸਹਿਤ ਸ਼ਬਦ ਬਾਣੀ ਸੰਚਾਰ ਦੀ ਜੁਗਤ, ਸਿੱਖ ਗੁਰੂ ਸਾਹਿਬਾਨ ਨੇ, ਅਧਿਆਤਮ ਮਾਰਗ ਅਨੁਸਾਰੀ ਬਣਾ ਕੇ ਇਕ ਨਵੇਕਲੇ ਸੰਗੀਤ ਵਿਧਾਨ ਦੀ ਰਚਨਾ ਕੀਤੀ, ਜਿਸ ਨੂੰ ਵਰਤਮਾਨ ਸਮੇਂ ਗੁਰਮਤਿ ਸੰਗੀਤ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਸੰਗੀਤ ਦਾ ਪ੍ਰਮੁੱਖ ...

Read More »

ਰਾਗ ਰਤਨਾਵਲੀ : ਕਾਨ੍ਹੜਾ – (ਗੁਰਮਤਿ ਸੰਗੀਤ ਦੀ ਭਾਰਤੀ ਰਾਗ ਪਰੰਪਰਾ ਨੂੰ ਵਿਸ਼ੇਸ਼ ਦੇਣ)

ਵਰਤਮਾਨ ਸਮੇਂ ਭਾਰਤੀ ਸੰਗੀਤ ਦੀਆਂ ਵਿਭਿੰਨ ਗਾਇਨ ਤੇ ਵਾਦਨ ਸ਼ੈਲੀਆਂ ਦਾ ਨਾਦਾਤਮਕ ਆਧਾਰ ਰਾਗ ਪਰੰਪਰਾ ਹੈ। ਸ਼ਾਸਤਰੀ ਸੰਗੀਤ ਵਿਚ ਰਾਗ ਦੇ ਵਿਭਿੰਨ ਤੱਤਾਂ ਦਾ ਨਿਯਮਬਧ ਪਾਲਣ ਕੀਤਾ ਜਾਂਦਾ ਹੈ। ਸੂਗਮ ਗੀਤ ਸੰਗੀਤ ਵਿਚ ਵੀ ਰਾਗ ਦੀ ਕਾਰਜਸ਼ੀਲਤਾ ਬਣੀ ਰਹਿੰਦੀ ਹੈ ਅਤੇ ਰਾਗ ਦੇ ਸ਼ਾਸਤਰੀ ਸਰੂਪ ‘ਤੇ ਆਧਾਰਿਤ ਸੁਰ ਸਪਤਕ ਵਿਸ਼ੇਸ਼ ...

Read More »

ਰਾਗ ਰਤਨਾਵਲੀ : ਕਲਿਆਨ

ਪਿਛਲੇ ਅੰਕ ਵਿੱਚ ਅਰਸ਼ਪ੍ਰੀਤ ਸਿੰਘ ਰਿਦਮ ਦੁਆਰਾ ਰਾਗ ਕਲਿਆਨ ਵਿਚ ਇਕ ਸ਼ਬਦਰੀਤ dailyaashiana.com ‘ਤੇ ਅਪਲੋਡ ਕੀਤੀ ਗਈ ਸੀ। ਬੇਸੁਮਾਰ ਪਾਠਕਾਂ ਨੇ ਆਡੀਓ-ਵੀਡੀਓ ਦੇ ਨਾਲ ਨਾਲ ਸ਼ਬਦਰੀਤ ਦੀ ਸੁਰਲਿਪੀ ਵੀ ਦੇਣ ਦਾ ਸੁਝਾਅ ਦਿੱਤਾ ਹੈ। ਸੋ ਇਸ ਸਬਦਰੀਤ ਦੀ ਆਧਾਰਭੂਤ ਸੁਰਲਿਪੀ ਭਾਤਖੰਡੇ ਪਧਤੀ ਅਨੁਸਾਰ ਇਸ ਪ੍ਰਕਾਰ ਹੈ। ਕਲਿਆਨ ਇਕ ਪ੍ਰਾਚੀਨ ਰਾਗ ...

Read More »

ਰਾਗ ਰਤਨਾਵਲੀ : ਕਲਿਆਣ

ਹਿੰਦੁਸਤਾਨੀ ਸੰਗੀਤ ਵਿਚ ਰਾਗ ਕਲਿਆਨ ਦਾ ਵਿਸ਼ੇਸ਼ ਮਹੱਤਵ ਹੈ। ਭਾਵੇਂ ਬਿਲਾਵਲ ਵਿਚ ਸਾਰੇ ਸੁਰ ਸ਼ੁਧ ਲਗਦੇ ਹਨ, ਪਰ ਫੇਰ ਵੀ ਬਹੁ ਗਿਣਤੀ ਸੰਗੀਤ ਉਸਤਾਦ, ਸੰਗੀਤ ਦੀ ਸਿਖਲਾਈ ਦਾ ਆਰੰਭ ਰਾਗ ਕਲਿਆਨ ਤੋਂ ਹੀ ਕਰਦੇ ਹਨ। ਇਸ ਦਾ ਕਾਰਨ ਇਸ ਰਾਗ ਨਾਲ ਜੁੜੀ ਪਰੰਪਰਾ ਅਨੁਸਾਰ ਇਸ ਨੂੰ ਮੰਗਲਕਾਰੀ ਰਾਗ  ਵਜੋਂ ਜਾਣਿਆ ...

Read More »

ਭਾਰਤੀ ਸੰਗੀਤ ਵਿਚ ਪੰਜਾਬ ਦਾ ਯੋਗਦਾਨ ਦੀ ਗਾਥਾ – ਪੰਜਾਬ ਘਰਾਨੇ ਦੇ ਵਿਸ਼ਵ ਪ੍ਰਸਿੱਧ ਉਸਤਾਦ ਤਬਲਾ ਨਵਾਜ਼ ਉਸਤਾਦ ਜ਼ਾਕਿਰ ਹੁਸੈਨ ਖਾਂ

ਪੰਜਾਬ ਦੀ ਸੰਗੀਤ ਪਰੰਪਰਾ ਅਤੇ ਪੰਜਾਬੀ ਸੰਗੀਤਕਾਰਾਂ ਨੇ ਵਿਸ਼ਵ ਪੱਧਰ ‘ਤੇ ਆਪਣੀ ਨਵੇਕਲੀ ਪਛਾਣ ਬਨਾਈ ਹੈ। ਸ਼ਾਸਤਰੀ ਗਾਇਨ ਤੇ ਵਾਦਨ ਦੇ ਕਈ ਘਰਾਨੇ ਪੰਜਾਬ ਤੋਂ ਉਦਿਤ ਹੋਏ ਅਤੇ ਸਮੁੱਚੇ ਵਿਸ਼ਵਭਰ ਦੇ ਸਰੋਤਿਆਂ ਤੱਕ ਪਹੁੰਚੇ। ਲੋਕ ਸੰਗੀਤ, ਸਭਿਆਚਾਰਕ ਸੰਗੀਤ, ਸੂਫੀ ਸੰਗੀਤ, ਫਿਲਮ ਸੰਗੀਤ ਦੇ ਨਾਲ ਨਾਲ ਸੰਗੀਤ ਅਧਿਆਪਨ ਦੇ ਖੇਤਰ ਵਿਚ ...

Read More »

ਪ੍ਰਿੰਸੀਪਲ ਦਿਆਲ ਸਿੰਘ ਦਾ ਗੁਰਮਤਿ ਸੰਗੀਤ ਨੂੰ ਯੋਗਦਾਨ

ਸੰਗੀਤ ਦੀ ਉਤਪੱਤੀ ਮਾਰਗੀ ਸੰਗੀਤ ਵਜੋਂ ਈਸ਼ਵਰੀ ਸ਼ਕਤੀਆਂ ਦੀ ਪੂਜਾ ਅਰਚਨਾ ਕਰਨ ਲਈ ਹੋਈ। ਭਾਰਤੀ ਅਧਿਆਤਮ ਪਰੰਪਰਾ ਦੇ ਸਾਧਕਾਂ , ਰਿਸ਼ੀਆਂ , ਮੁਨੀਆਂ , ਸੰਤਾਂ , ਭਗਤਾ ਨੇ ਅਗੰਮੀ ਨੂਰ ਦੀ ਪ੍ਰਾਪਤੀ ਲਈ ਸੰਗੀਤ ਦੀ ਸ਼ਕਤੀ ਨੂੰ ਪਛਾਣਦਿਆਂ ਇਲਾਹੀ ਬਾਣੀ ਦੇ ਪ੍ਰਕਾਸ਼ ਹਿਤ ਵਿਸ਼ੇਸ਼ ਸੰਗੀਤ ਪ੍ਰਬੰਧ ਦੀ ਸਿਰਜਨਾ ਕੀਤੀ। ਜਿਸ ...

Read More »

ਗੁਰਮਤਿ ਸੰਗੀਤ ਗਾਇਨ ਸ਼ੈਲੀਆਂ ਵਿਚ ਰਹਾਓ ਦਾ ਮਹੱਤਵ ਅਤੇ ਕਾਰਜਸ਼ੀਲਤਾ

ਸਿੱਖ ਧਰਮ ਵਿਚ ਸ਼ਬਦ ਕੀਰਤਨ ਦਾ ਵਿਸ਼ੇਸ਼ ਮਹੱਤਵ ਹੈ। ਜੀਵਨ ਦੇ ਸਮੂੰਹ ਸੰਸਕਾਰ ਸ਼ਬਦ ਕੀਰਤਨ ਦੀ ਮਰਿਆਦਾ ਦੇ ਅੰਤਰਗਤ ਸੰਗੀਤ ਨਾਲ ਜੁੜੇ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪ੍ਰਾਪਤ ਹੋਣ ਵਾਲੀਆਂ ਸੇਧਾਂ ਤੇ ਸੰਗੀਤ ਵਿਗਿਆਨ ਅਨੁਸਾਰੀ ਸ਼ਬਦ ਗਾਇਨ ਨੂੰ ਗੁਰਮਤਿ ਸੰਗੀਤ ਵਜੋਂ ਜਾਣਿਆ ਜਾਂਦਾ ਹੈ। ਕੇਵਲ ਰਾਗ ...

Read More »

ਬ੍ਰਹਿਮੰਡ ਦੇ ਲੈਅਮਈ ਵਰਤਾਰੇ ਦਾ ਸੰਗੀਤ ਅਤੇ ਸਾਡੇ ਜੀਵਨ ਵਿਚ ਮਹੱਤਵ

ਲੈਅ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਲੈਅ, ਮਨੁੱਖੀ ਸਰੀਰ ਦੇ ਰਕਤ ਪ੍ਰਵਾਹ, ਨਬਜ਼, ਦਿਲ ਦੀ ਧੜਕਣ ਅਤੇ ਸਾਹ ਲੈਅ ਦੀ ਇਕਸਾਰ ਗਤਿ ਵਾਂਗ ਹੁੰਦੀ ਹੈ, ਜਿਸ ਦੇ ਵਧਣ ਘਟਣ ਨਾਲ ਅਸੀਂ ਬਿਮਾਰ ਹੋ ਜਾਂਦੇ ਹਾਂ। ਇਕ ਵਿਸ਼ੇਸ਼ ਲੈਅ ਦਾ ਧਾਰਣੀ ਹੋ ਕੇ ਫੋਜੀ ਦਸਤਾ ਲੈਫਟ ਰਾਈਟ ਕਰਦਾ ਦੁਰਗਮ ...

Read More »

ਇਕ ਸਫਲ ਵਾਗਿਆਕਾਰ, ਸੰਗੀਤ ਸ਼ਾਸਤਰੀ ਤੇ ਅਧਿਆਪਕ ਡਾ. ਗੁਰਨਾਮ ਸਿੰਘ

Dr. Gurnam Singh, Punjabi University Patiala.

ਉਸਤਾਦ ਸੰਗੀਤਕਾਰ ਵਿਦਵਾਨਾਂ ਦੀ ਨਿੱਜੀ ਪ੍ਰਤਿਭਾ, ਗਿਆਨ, ਰਿਆਜ਼ ਤੇ ਪਰੰਪਰਾ ਦੇ ਯੋਗਦਾਨ ਸਦਕਾ ਹੀ ਭਾਰਤੀ ਸੰਗੀਤ ਦੀ ਵਿਸ਼ਵ ਸੰਗੀਤ ਵਿਚ ਮੌਲਿਕ ਵਿਸ਼ੇਸ਼ ਤੇ ਵਿਆਪਕ ਪਛਾਣ ਸਥਾਪਤ ਹੋਈ ਹੈ। ਰਾਗਾਂ ਦੇ ਨਵਸਰੂਪਾਂ, ਗਾਇਨ ਤੇ ਵਾਦਨ ਸ਼ੈਲੀਆਂ, ਸਾਜ਼ਾਂ ਦੀ ਵਾਦਨ ਵਿਧੀ ਅਤੇ ਬਣਤਰ ਦੇ ਆਧਾਰ ‘ਤੇ ਪ੍ਰਚੱਲਿਤ ਵਿਭਿੰਨ ਆਕਾਰਾਂ ਤੇ ਪ੍ਰਕਾਰਾਂ ਦੇ ...

Read More »

ਪੰਜਾਬੀ ਸੁਭਾਅ ਤੇ ਸਭਿਆਚਾਰ ਵਿਚ ਸੰਗੀਤ

ਪੰਜਾਬੀ ਸਭਿਆਚਾਰ ਤੇ ਸੰਗੀਤ ਦਾ ਬਹੁਤ ਗੂੜਾ ਸਬੰਧ ਹੈ। ਸੰਗੀਤ ਪੰਜਾਬੀਆਂ ਦੀ ਰੂਹ ਦੀ ਖੂਰਾਕ ਹੈ। ਸਾਡੇ ਜੀਵਨ ਦੇ ਸਾਰੇ ਸੰਸਕਾਰ ਕਿਸੇ ਨਾਂ ਕਿਸੇ ਰੂਪ ਵਿਚ ਸੰਗੀਤ ਨਾਲ ਜੁੜੇ ਹੋਏ ਹਨ। ਜਿਵੇਂ ਬੱਚਾ ਹੱਸਣਾ  ਖੇਡਣਾ ਸਹਿਜ ਸੁਭਾਅ ਹੀ ਸਿਖ ਜਾਂਦਾ ਹੈ, ਉਸੇ ਤਰ੍ਹਾਂ ਮਾਂ ਦੀਆਂ ਲੋਰੀਆਂ ਦੁਆਰਾ ਪੰਜਾਬੀ ਸੰਗੀਤ ਤੇ ...

Read More »

ਨਿਸ਼ਾਕਾਮ ਸੇਵਾ ਅਤੇ ਆਤਮ ਤਿਆਗੀ ਜੀਵਨ ਜਾਚ ਦਾ ਮੁਜੱਸਮਾ ਬਾਬਾ ਲੱਖਾ ਸਿੰਘ

  ਬਚਪਨ ਤੋਂ ਰੁਹਾਨੀ ਵਿਚਾਰਾਂ ਦੇ ਮਾਲਕ ਬਾਬਾ ਲਖਾ ਸਿੰਘ ਜੀ ਸ਼ਾਂਤ, ਗੰਭੀਰ ਤੇ ਸਹਿਜ ਦੀ ਅਵਸਥਾ ਵਿਚ ਲੀਨ ਰਹਿਨ ਵਾਲੇ ਬਾਬਾ ਲੱਖਾ ਸਿੰਘ ਜੀ ਨੂੰ ਬਾਬਾ ਸਾਧੂ ਸਿੰਘ ਜੀ ਦੀ ਹਜ਼ੂਰੀ ਵਿਚ ਸੇਵਾ, ਸਿਮਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।  ਆਪ ਨਾਨਕਸਰ ਦੀ ਚੜ੍ਹਦੀਕਲਾ ਲਈ ਸਮੂਹ ਸੰਗਤਾਂ ਵਿਚ ਏਕਾ, ਭਾਈਚਾਰਾ ...

Read More »

ਸਹਿਜ, ਸੁਹਿਰਦ ਤੇ ਸੇਵਾ ਦੀ ਮਿਸਾਲ ਬਾਬਾ ਸਾਧੂ ਸਿੰਘ ਜੀ

ਬਾਬਾ ਸਾਧੂ ਸਿੰਘ ਜੀ ਅਜਿਹੀ ਸ਼ਖਸ਼ੀਅਤ ਸਨ, ਜਿਨ੍ਹਾਂ ਨੇ ਬਾਬਾ ਨੰਦ ਸਿੰਘ ਮਹਾਰਾਜ ਅਤੇ ਬਾਬਾ ਈਸ਼ਰ ਸਿੰਘ ਜੀ ਦੀ ਸਰਪ੍ਰਸਤੀ ਵਿਚ ਸਿਖੀ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਰਹੇ। ਸਹਿਜ, ਸੁਹਿਰਦ ਤੇ ਸੇਵਾ ਦੀ ਮਿਸਾਲ ਸਥਾਪਤ ਕਰਨ ਵਾਲੇ ਬਾਬਾ ਸਾਧੂ ਸਿੰਘ ਜੀ ਨੇ ਇਕ ਸੇਵਕ ਵਜੋਂ ਅਜਿਹੀ ਸੇਵਾ ਤੇ ਘਾਲਨਾ ਘਾਲੀ, ...

Read More »