Breaking News
Home / Teesri Akh

Teesri Akh

ਪੰਜਾਬੀ ਸਾਹਿਤ, ਕਵਿਤਾਵਾਂ, ਲੇਖ

ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਰੀਲੀਜ ਸਮਾਗਮ ਗਦਰ ਲਹਿਰ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਤ

ਸਰੀ (ਕੈਨੇਡਾ) ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ (ਰਜਿ) ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵਲੋਂ ਸਾਂਝੇ ਤੌਰ ਤੇ ਸਤ ਸਮੁੰਦਰੋਂ ਪਾਰ ਪੰਜਾਬੀਆਂ ਦੇ ਗੜ੍ਹ ਸਰੀ ਵਿੱਖੇ 13 ਅਕਤੂਬਰ 2012 ਨੂੰ ਗਦਰ ਲਹਿਰ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਦਾ ਰੀਲੀਜ ਸਮਾਗਮ ਪੰਜਾਬੀਆਂ ...

Read More »

ਪੰਜਾਬੀ ਸਾਹਿਤਕਾਰ ਡਾ: ਗੁਰਦਰਪਾਲ ਦੀਆਂ ਤਾਜ਼ਾ ਛਪੀਆਂ ਪੁਸਤਕਾਂ ਉਤੇ ਨਜ਼ਰਸਾਨੀ ਕਰਦਿਆਂ

ਜੇਕਰ ਪੰਜਾਬੀ ਸਾਹਿਤ ਵਿਚ ਕਾਰਜਸ਼ੀਲ ਵਿਅਕਤੀ ਵੇਖਣਾ ਹੋਵੇ ਤਾਂ ਬਹੁਚਰਚਿਤ ਨਾਵਾਂ ਦੇ ਨਾਲ ਨਾਲ ਡਾ: ਗੁਰਦਰਪਾਲ ਸਿੰਘ ਅੰਟਾਲ ਉਰਫ ਡਾ: ਗੁਰਦਰਪਾਲ ਦਾ ਹੀ ਨਾ ਸਾਹਮਣੇ ਆਉਂਦਾ ਹੈ, ਜੋ ਪਹਿਲੀ ਨਜ਼ਰੇ ਇਕ ਸਧਾਰਣ ਵਿਅਕਤੀ ਜਾਪਦਾ ਹੈ, ਜਿਸ ਵਿਚ ਕੋਈ ਵਲਵਲੇਵਾ ਨਹੀਂ, ਸਾਦਗੀ ਦਾ ਮੁਜੱਸਮਾ ਹੋ ਕੇ ਵਿਚਰਦਿਆਂ ਸਭਨਾਂ ਨੂੰ ਆਪਣੇ ਕਲਾਵੇ ...

Read More »

ਫਰਵਰੀ, 2012 ਵਿਚ ਪੜ੍ਹੀਆਂ ਤੇ ਵਾਚੀਆਂ ਪੁਸਤਕਾਂ ਉਤੇ ਇਕ ਪਾਠਕ ਵਜੋਂ ਬਿਹੰਗਮ ਝਾਤ ਮਾਰਦਿਆਂ

ਪੰਜਾਬ ਦੇ ਚੁਣਾਵੀ ਦੰਗਲ ਉਪਰੰਤ ਤੇ ਗਿਣਤੀਆਂ- ਮਿਣਤੀਆਂ ਦੇ ਕਿਆਫ਼ਿਆਂ ਪਿੱਛੋਂ ਵੋਟਰ ਸੋਚ ਦਾ ਨਤੀਜਾ ਸਭਨਾਂ ਦੇ ਸਨਮੁੱਖ ਹੋ ਚੁੱਕਾ ਹੈ ਅਤੇ ਨਵੇਂ ਸਮੀਕਰਨਾਂ ਅਨੁਸਾਰ ਸਰਕਾਰ ਗਠਿਤ ਹੋਣ ਵੱਲ ਅਗਰਸਰ ਹੈ ਅਤੇ ਉਸ ਸਭ ਕਾਸੇ ਦੇ ਰਾਮਰੌਲੇ ਤੋਂ ਪਰੇਰੇ ਜਾ  ਕੇ ਕੁਝ ਸਾਹਿਤਕ ਰਚਨਾਵਾਂ ਸੰਬੰਧੀ ਹੋਏ ਖੁਲਾਸਿਆਂ ਨਾਲ ਆਸ਼ਿਆਨਾ ਦੇ ...

Read More »

ਚੁਣਾਵੀ ਗਿਣਤੀਆਂ ਮਿਣਤੀਆਂ ਦਾ ਲੇਖਾ ਜੋਖਾ ਕਰਦਿਆਂ ਪੜ੍ਹੀਆਂ ਪੁਸਤਕਾਂ ਉਤੇ ਬਿਹੰਗਮ ਝਾਤ

   ਪੰਜਾਬ ਵਿਚ ਚੋਣ ਸਰਗਰਮੀਆਂ ਖ਼ਤਮ ਹੋਇਆਂ ਦਿਨ ਗੁਜ਼ਰ ਗਏ ਹਨ, ਪਰੰਤੂ ਉਸ ਦੀਆਂ ਗਿਣਤੀਆਂ ਮਿਣਤੀਆਂ ਤੇ ਕਿਆਸ ਆਰਾਈਆਂ ਸਭਨਾਂ ਮਹਿਫ਼ਲਾਂ  ਵਿਚ ਚਲ ਰਹੀਆਂ ਆਮ ਸੁਣੀਆਂ, ਵੇਖੀਆਂ ਤੇ ਮਾਣੀਆਂ ਜਾ ਸਕਦੀਆਂ ਹਨ। ਕਈ ਤਾਂ ਯਕੜ ਮਾਰਨੋਂ ਵੀ ਬਾਜ਼ ਨਹੀਂ ਆਉਂਦੇ, ਕਈ ਆਪਣੀ ਹੀ ਨਿਜੀ ਤੱਕੜੀ ਵਿਚ ਆਪਣੇ ਹੀ ਵੱਟਿਆਂ ਦੇ ...

Read More »

ਪੰਜਾਬੀ ਸਾਹਿਤ ਦੇ ਰੌਸ਼ਨ ਸਿਤਾਰੇ ਪ੍ਰੋ.ਪੂਰਨ ਸਿੰਘ ਨੂੰ 131 ਵੇਂ ਜਨਮ ਦਿਨ ਉੱਤੇ ਯਾਦ ਕਰਦਿਆਂ

ਪੰਜਾਬੀ ਸਾਹਿਤਕ ਜਗਤ ਵਿਚ ਪ੍ਰੋਫੈਸਰ ਪੂਰਨ ਸਿੰਘ ਦਾ ਨਾਂ ਰੌਸ਼ਨ ਸਿਤਾਰੇ ਸਮਾਨ ਚਮਕਦਾ ਰਿਹਾ ਹੈ ਅਤੇ ਜਦ ਤਕ ਪੰਜਾਬੀ ਸਾਹਿਤ ਪ੍ਰੇਮੀ ਸਾਹਿਤ ਨਾਲ ਜੁੜੇ ਰਹਿਣਗੇ, ਉਤਨਾ ਸਮਾਂ ਜਰੂਰ-ਬਰ-ਜਰੂਰ ਲਿਸ਼ਕਦਾ ਤੇ ਚਮਕਦਾ ਰਹੇਗਾ। ਪ੍ਰੋਫੈਸਰ ਪੂਰਨ ਸਿੰਘ ਚਾਰ ਭਾਸ਼ਾਵਾ ਦਾ ਗਿਆਤ ਰਿਹਾ ਹੈ, ਜਿਸ ਵਿਚ ਅੰਗਰੇਜੀ, ਉਰਦੂ, ਹਿੰਦੀ ਤੇ ਪੰਜਾਬੀ ਸ਼ਾਮਲ ਹਨ। ...

Read More »

ਪੰਜਾਬੀ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਮਾਗਮਾਂ ਵਿਚ ਪਲੇਠੀ ਬਾਲ ਸਾਹਿਤ ਗੋਸ਼ਟੀ-ਇਕ ਰਿਪੋਰਟ

ਪੰਜਾਬੀ ਯੁਨੀਵਰਸਿਟੀ, ਪਟਿਆਲਾ ਵਲੋਂ 16 ਅਤੇ 17 ਨਵੰਬਰ,  2011 ਨੂੰ ਆਪਣੇ ਗੋਲਡਨ ਜੁਬਲੀ ਸਮਾਗਮਾਂ ਤਹਿਤ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਕ ਜਾਣਕਾਰੀ ਮੂਜਬ 150 ਖੋਜ ਪੱਤਰਾ ਦਾ ਖੁਲਾਸਾ ਪੰਜਾਬੀ ਪਾਠਕਾਂ, ਵਿਦਵਾਨਾਂ ਤੇ ਖਜਾਰਥੀਆਂ ਸਨਮੁਖ ਕੀਤੇ ਜਾਣ ਦਾ ਟੀਚਾ ਮੁਖ ਰੱਖਿਆ ਗਿਆ ਸੀ, ਪਰੰਤੂ ਪ੍ਰਬੰਧਕਾਂ ਦੀ ਜਾਣਕਾਰੀ ...

Read More »

ਪੰਜਾਬੀ ਕਹਾਣੀਕਾਰ ਗੁਰਮੇਲ ਮਡਾਹੜ ਦੀ ਅੰਤਿਮ ਖੇਡ ਕਹਾਣੀ ਪੁਸਤਕ – ਅੰਨ੍ਹੀ ਕਦੋਂ ਤਕ ਪੀਹੇਗੀ…? ਉਤੇ ਵੀਚਾਰ-ਇਕ ਸ਼ਰਧਾਂਜਲੀ

ਮਿਤੀ 28 ਨਵੰਬਰ 2011 ਨੂੰ  ਆਸ਼ਿਆਨਾ ਦੇ ਦਫ਼ਤਰ ਵਿਚ ਕੋਰੀਅਰ ਰਾਹੀਂ ‘‘ਅੰਨ੍ਹੀ ਕਦੋਂ ਤਕ ਪੀਹੇਗੀ…?’’ ਕਿਤਾਬ ਪ੍ਰਾਪਤ ਹੋਈ ਜਿਸ ਦਾ ਧੰਨਵਾਦੀ ਫੋਨ ਲੇਖਕ ਤੇ ਸੁਪ੍ਰਸਿੱਧ ਕਹਾਣੀਕਾਰ ਗੁਰਮੇਲ ਮਡਾਹੜ ਨੂੰ ਕੀਤਾ ਗਿਆ ਅਤੇ ਉਸ ਦੀ ਥਾਂ ਉਨ੍ਹਾਂ ਦਾ ਹੋਣਹਾਰ ਬੇਟਾ ਬੋਲਿਆ ਕਿ ਸਾਡੇ ਪਿਤਾ ਜੀ ਦਸ ਮਿੰਟ ਪਹਿਲਾਂ ਅਕਾਲ ਚਲਾਣਾ ਕਰ ...

Read More »

ਪ੍ਰਿੰ. ਕਰਤਾਰ ਸਿੰਘ ਕਾਲੜਾ ਦੀ ਪੁਸਤਕ ‘‘ਮੈਂ ਯਥਾਰਥ ਹਾਂ ਜਿਉਂਦਾ ਜਾਗਦਾ’’ ਦੇ ਲੋਕ ਅਰਪਣ ਦੀ ਰਿਪੋਰਟ

ਪੰਜਾਬੀ ਸਾਹਿਤ ਸਭਾ, ਪਟਿਆਲਾ ਵਲੋਂ ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਦੀ ਪ੍ਰਕਾਸ਼ਿਤ ਪੁਸਤਕ ‘ਮੈਂ ਯਥਾਰਥ ਹਾਂ ਜਿਉਂਦਾ ਜਾਗਦਾ’ ਉਤੇ ਇਕ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ, ਡਾ. ਜਸਪਾਲ ਸਿੰਘ ਨੇ ਕੀਤੀ ਅਤੇ ਮੁਖ ਮਹਿਮਾਨ ਵਜੋਂ ਹਰਿਆਣਾ ਪੰਜਾਬੀ ਅਕਾਡਮੀ ਦੇ ਸਾਬਕਾ ਡਾਇਰੈਕਟਰ ਸ੍ਰੀ ਛੋਟੂ ...

Read More »

ਅਗਸਤ ਮਹੀਨੇ ਪੜ੍ਹੀਆਂ ਗੰਭੀਰ ਸ਼ੈਲੀ ਪਰਦਾਨ ਕਰਦੀਆਂ ਦੋ ਪੁਸਤਕਾਂ-ਇਕ ਅਧਿਐਨ

ਅਗਸਤ ਮਹੀਨੇ ਭਾਵੇਂ ਮੇਰੇ ਦਫ਼ਤਰ ਆਸ਼ਿਆਨਾ ਵਿਖੇ ਰੈਨੋਵੇਸ਼ਨ ਦਾ ਕੰਮ ਚਲ ਰਿਹਾ ਸੀ ਅਤੇ ਸਾਰਾ ਸਮਾਂ ਮਿਸਤਰੀ ਮਜ਼ਦੂਰਾਂ ਨਾਲ ਮੱਥਾਂ ਮਾਰਦਿਆਂ ਗੁਜ਼ਰ ਜਾਂਦਾ ਸੀ, ਪਰੰਤੂ ਰਾਤ ਨੂੰ ਵਿਹਲ ਦੇ ਪਲਾਂ ਦਾ ਸਦਉਪਯੋਗ ਕਰਦਿਆਂ ਦੋ ਪੁਸਤਕਾਂ ਮੇਰੇ ਸਿਰਹਾਣੇ ਪਈਆਂ ਮੇਰੀ ਸਾਰੀ ਥਕਾਵਟ ਨੂੰ ਧਰ ਕਰਨ ਵਿਚ ਸਹਾਈ ਹੁੰਦੀਆਂ ਰਹੀਆਂ ਹਨ। ਪਹਿਲੀ ...

Read More »

ਭਾਪਾ ਪ੍ਰੀਤਮ ਸਿੰਘ ਯਾਦਗਾਰੀ ਭਾਸ਼ਣ

ਨਵੀਂ ਦਿੱਲੀ, 5 ਅਕਤੂਬਰ (ਆਸ਼ਿਆਨਾ ਬਿਊਰੋ)-ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵਲੋਂ ਸੱਤਵਾਂ ਭਾਪਾ ਪ੍ਰੀਤਮ ਸਿੰਘ ਯਾਦਗਾਰੀ ਭਾਸ਼ਣ’’ ਸਭਾ ਦੇ ਪ੍ਰਧਾਨ, ਸ੍ਰੀ ਕਰਤਾਰ ਸਿੰਘ ਦੁੱਗਲ ਦੀ ਪ੍ਰਧਾਨਗੀ ਹੇਠ 24 ਸਤੰਬਰ 2011 ਨੂੰ ਪੰਜਾਬੀ ਭਵਨ ਦੇ ਆਡੀਟੋਰੀਅਮ ਵਿਚ ਆਯੋਜਿਤ ਕੀਤਾ ਗਿਆ। ਸਭ ਦੇ ਡਾਇਰੈਕਟਰ ਕਰਨਜੀਤ ਸਿੰਘ ਨੇ ਚੇਅਰਪਰਸਨ, ਡਾ. ਰੇਣੁਕਾ ਸਿੰਘ, ਜਨਰਲ ...

Read More »

ਬੜੀ ਧੂਮ ਧਾਮ ਨਾਲ ਮਨਾਈ ਗਈ ਪੰਜਾਬੀ ਅਦਬੀ ਸੰਗਤ ਕੈਨੇਡਾ ਵਲੋਂ ਉਸਤਾਦ ਦਾਮਨ ਦੀ ਜਨਮ ਸ਼ਤਾਬਦੀ **ਜੈਤੇਗ਼ ਸਿੰਘ ਅਨੰਤ ਹੁਰਾਂ ਦੀ ਪੁਸਤਕ ਬੇਨਿਆਜ਼ ਹਸਤੀ ਉਸਤਾਦ ਦਾਮਨ ਨੂੰ ਰਿਲੀਜ਼ ਕੀਤਾ ਗਿਆ

ਸਰੀ: (ਕੇਸਰ ਸਿੰਘ ਕੂਨਰ) ਕੈਨੇਡਾ ਵਿਖੇ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਸ਼ਹਿਰ ਸਰੀ ਵਿਖੇ 24 ਸਤੰਬਰ ਨੂੰ ਲੋਕ ਕਵੀ ਉਸਤਾਦ ਦਾਮਨ ਦੀ ਪਹਿਲੀ ਜਨਮ ਸ਼ਤਾਬਦੀ ਸਮਾਰੋਹ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਉੱਘੇ ਲੇਖਕਾਂ, ਸਾਹਿਤਕਾਰਾਂ, ਗੀਤਕਾਰਾਂ, ਰੰਗ ਕਰਮੀਆਂ , ਬੁੱਧੀ ਜੀਵੀਆਂ  ਅਤੇ ਭਾਈ ਚਾਰੇ ਦੀਆਂ ਨਾਮਵਰ ਹਸਤੀਆਂ ਦੀ ...

Read More »

ਸਹਿਜਧਾਰੀ ਸਿਖ ਵੋਟਰਾਂ ਦਾ ਮੁਦਾ ਉਛਾਲਣਾ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਮਹਿੰਗਾ ਪਵੇਗਾ।

ਸਹਿਜਧਾਰੀ ਸਿਖ ਵੋਟਰਾਂ ਦਾ ਮੁਦਾ ਉਛਾਲਣਾ ਅਕਾਲੀ ਦਲ ਬਾਦਲ ਲਈ ਮਹਿੰਗਾ ਪੈ ਸਕਦਾ ਹੈ। ਹੁਣ ਤੱਕ ਅਕਾਲੀ ਦਲ ਨੂੰ ਸਿਖਾਂ ਦੀ ਪਾਰਲੀਮੈਂਟ ਅਰਥਾਤ ਐਸ.ਜੀ.ਪੀ.ਸੀ ਦੀਆਂ ਚੋਣਾਂ ਦਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੋਣਾ ਸ਼ੁਭ ਸ਼ਗਨ ਸਮਝਿਆ ਜਾਂਦਾ ਸੀ। ਪ੍ਰੰਤੂ ਅਚਾਨਕ ਹਾਈ ਕੋਰਟ ਵਿਚ ਕੇਂਦਰ ਦੇ ਕਾਨੂੰਨ ਮੰਤਰਾਲੇ ਵਲੋਂ ਨਾਮਜਦ ...

Read More »

ਪੰਜਾਬੀ ਦੇ ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਤਿੰਨ ਨਾਵਲਾਂ ਉਤੇ ਬਿਹੰਗਮ ਝਾਤ-ਚਰਚਾ

‘ਨਵਾਂ ਸੰਨਿਆਸ’ ਪੰਜਾਬੀ ਦੇ ਸੁਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਲਿਖਿਆ ਹੋਇਆ ਹੈ, ਜੋ ਉਸ ਨੇ ਲੀਹ ਤੋਂ ਹਟ ਕੇ ਬਾਲਾਂ ਵਾਸਤੇ ਲਿਖਿਆ ਹੈ। ਇਹ ਨਾਵਲ ਸਿਰਫ਼ 79 ਪੰਨੇ ਦਾ ਹੈ, ਜਿਸ ਵਿਚੋਂ ਮੁਢਲੇ ਪੰਨੇ ਕੱਢ ਕੇ 68 ਕੁ ਪੰਨਿਆਂ ਦਾ ਰਹਿ ਜਾਂਦਾ ਹੈ। ਇਹ ਬਾਲ ਨਾਵਲ ਪਹਿਲਾਂ ਵੀ ਪ੍ਰਕਾਸ਼ਿਤ ...

Read More »

ਉਸਤਾਦ ਦਾਮਨ ਬਾਰੇ ਪੁਸਤਕ ਹਿੰਦ ਪਾਕਿ ਦੇ ਲੇਖਕਾਂ ਨੂੰ ਜੋੜਨ ਦਾ ਯਤਨ

   ਪਾਕਿਸਤਾਨ ਅਤੇ ਹਿੰਦੁਸਤਾਨ ਦੇ ਸੰਬੰਧਾਂ ਵਿਚ ਸੁਧਾਰ ਲਿਆਉਣ ਲਈ ਜਿਥੇ ਦੋਹਾਂ ਦੇਸ਼ਾਂ ਵਲੋਂ ਕੂਟਨੀਤਕ ਕੋਸ਼ਿਸਾਂ ਆਪਣਾ ਰੋਲ ਅਦਾ ਕਰ ਰਹੀਆਂ ਹਨ, ਉਥੇ ਦੋਹਾਂ ਦੇਸ਼ਾਂ ਦੀਆਂ ਸਵੈ ਇਛਤ ਸੰਸਥਾਵਾਂ ਜਿਹਨਾਂ ਵਿਚ ਸਾਹਿਤਕ ਸੰਸਥਾਵਾਂ ਵੀ ਸ਼ਾਮਲ ਹਨ, ਉਹ ਹੋਰ ਵੀ ਕਾਰਗਰ ਤੇ ਮਹੱਤਵਪੂਰਨ ਰੋਲ ਅਦਾ ਕਰ ਰਹੀਆਂ ਹਨ ਤੇ ਕਰ ਸਕਦੀਆਂ ...

Read More »

ਪਾਕਿਸਤਾਨੀ ਸਫ਼ਰਨਾਮਾ

ਵਾਹਗਾ ਅਤੇ ਲਾਹੌਰ ਸ਼ਹਿਰ ਲੜੀ ਜੋੜਣ ਲਈ ਪਿਛਲਾ ਅੰਕ (20 ਜੁਲਾਈ, 2011) ਦੇਖੋ ਮੈਂ, ਡਾ. ਐਸ. ਨਰਾਇਣ ਰਾਏ ਜੋ ਇਸ ਡੈਲੀਗੇਸ਼ਨ ਦੇ ਲੀਡਰ ਸਨ ਅਤੇ ਡਾ. ਸੰਤੋਸ਼ ਸਿੰਘ ਉਸ ਅਫ਼ਸਰ ਕੋਲ ਗਏ। ਉਸ ਨੇ ਸਾਨੂੰ ਬੜੇ ਸਤਿਕਾਰ ਨਾਲ ਬੈਠਣ ਲਈ ਕਿਹਾ ਅਤੇ ਉਸ ਨੇ  ਕੰਪਿਊਟਰ ਚਲਾ ਕੇ ਵੇਖਿਆ ਤਾਂ ਇਕ ...

Read More »