Breaking News
Home / Vichar Manch

Vichar Manch

ਆਨੰਦ ਮੈਰਿਜ ਐਕਟ ਡਾ.ਮਨਮੋਹਨ ਸਿੰਘ ਦਾ ਸਿੱਖਾਂ ਨੂੰ ਵਿਸਾਖੀ ਦਾ ਤੋਹਫਾ

anand marriage act

ਡਾ. ਮਨਮੋਹਨ ਸਿੰਘ  ਪ੍ਰਧਾਨ ਮੰਤਰੀ ਨੇ 12 ਅਪ੍ਰੈਲ ਨੂੰ ਵਿਸਾਖੀ ਤੋਂ ਇਕ ਦਿਨ ਪਹਿਲਾਂ ਕੇਂਦਰੀ ਮੰਤਰੀ ਮੰਡਲ ਤੋਂ ਆਨੰਦ ਮੈਰਿਜ ਐਕਟ ਨੂੰ ਪ੍ਰਵਾਨਗੀ ਦਿਵਾਕੇ ਸਿੱਖਾਂ ਨੂੰ ਤੋਹਫਾ ਦਿਤਾ ਹੈ ।ਸਿਆਸੀ ਪਾਰਟੀਆਂ ਦੇ ਸਿੱਖ ਸਿਆਸਤਦਾਨਾਂ ਨੇ ਸਿੱਖ ਮੁਦਿਆਂ ਨੂੰ ਕਦੇ ਵੀ ਸੰਜੀਦਗੀ ਨਾਲ ਨਹੀਂ ਲਿਆ। ਉਹ ਤਾਂ ਅਜਿਹੇ ਵਾਦ ਵਿਵਾਦਾਂ ਤੋਂ ...

Read More »

ਗਰੈਜੂਏਸ਼ਨ ਸੈਰੇਮਨੀ ਪੰਜਾਬੀਆਂ ਦੇ ਜਸ਼ਨ ਦਾ ਬਹਾਨਾ

graduation ceremony

ਪੰਜਾਬੀ ਹਮੇਸ਼ਾ ਖੁਸ਼ਹਾਲ ਹੋਣ ਕਰਕੇ ਜਸ਼ਨ ਮਨਾਉਣ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਹਨ। ਜਸ਼ਨ ਮਨਾਉਣਾ ਪੰਜਾਬੀਆਂ ਦੇ ਸੁਭਾ ਦਾ ਆਟੁਟ ਹਿੱਸਾ ਹੈ। ਪਹਿਲਾਂ ਜਸ਼ਨ ਮਨਾਉਣ ਲਈ ਸਿਰਫ ਮੰਗਣੇ, ਵਿਆਹ, ਮੁਕਲਾਵੇ ਤੇ ਮੇਲੇ ਹੀ ਹੁੰਦੇ ਸਨ। ਅੱਜ ਦੇ ਮਾਡਰਨ ਜਮਾਨੇ ਵਿਚ ਜਸ਼ਨ ਮਨਾਉਣ ਦੇ ਨਵੇਂ ਤੌਰ ਤਰੀਕੇ ਅਤੇ ਵੱਖਰੇ ...

Read More »

ਭਾਈ ਚਰਨਜੀਤ ਸਿੰਘ ਰਬਾਬੀ ਕੀਰਤਨੀਆਂ

    ਪਿਓ ਦਾਦੇ ਕਾ ਖੋਲਿ ਡਿਨਾਂ ਖਜਾਨਾ ਪੀੜ੍ਹੀ ਦਰ ਪੀੜ੍ਹੀ ਚਲਦੇ ਕੀਰਤਨ ਪਰਿਵਾਰ ਵਿੱਚ ਭਾਈ ਚਰਨਜੀਤ ਸਿੰਘ ਦਾ ਨਾਂ ਵਰਣਨ ਯੋਗ ਹੈ। ਇਹਨਾਂ ਦੇ ਦਾਦਾ ਜੀ ਭਾਈ ਤੇਜਾ ਸਿੰਘ ਜੀ ਗੁਰੂ ਘਰ ਕੀਰਤਨਕਾਰ ਹੋਏ ਹਨ। ਉਸ ਤੋਂ ਬਾਅਦ ਇਹਨਾਂ ਦੇ ਪਿਤਾ ਹਰਨਾਮ ਸਿੰਘ ਵੀ ਗੁਰੂ ਘਰ ਦੇ ਕੀਰਤਨਕਾਰ ਹੋਏ ਜਿਨ੍ਹਾਂ ...

Read More »

ਚੋਣਾਂ ਦੌਰਾਨ ਸਿਆਸਤਦਾਨਾਂ ਵਲੋਂ ਸਿਰੋਪਾਓ ਦੀ ਧਾਰਮਕ ਪਵਿਤਰਤਾ ਦੀ ਦੁਰਵਰਤੋਂ

ਸਿਰੋਪਾਓ ਦੀ ਧਾਰਮਕ ਪਵਿਤਰਤਾ ਅਤੇ ਮਹੱਤਤਾ ਨੂੰ ਵਰਤਮਾਨ ਵਿਧਾਨ ਸਭਾ ਚੋਣਾਂ ਦੌਰਾਨ ਸਿਆਸਤਦਾਨਾ ਨੇ ਆਪਣੇ ਰਾਜਨੀਤਕ ਅਤੇ ਨਿਜੀ ਹਿੱਤਾਂ ਲਈ ਵਰਤ ਕੇ ਦੁਰਵਰਤੋਂ ਕੀਤੀ ਹੈ। ਸਿਰੋਪਾਓ ਇਕ ਧਾਰਮਕ ਚਿੰਨ ਹੈ। ਸਿਖ ਇਤਿਹਾਸ ਵਿਚ ਇਸਦੀ ਬਹੁਤ ਹੀ ਧਾਰਮਕ ਮਹੱਤਤਾ ਹੈ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿਰੋਪਾਓ ...

Read More »