FeaturedHaryana

ਖਾਵਸਪੁਰ ਬਿਲਡਿੰਗ ਹਾਦਸਾ – ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਜਨਾਂ ਨੂੰ 2-2 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਹਾਦਸੇ ਵਿਚ ਜਖਮੀ ਵਿਅਕਤੀਆਂ ਨੂੰ ਵੀ 1-1 ਲੱਖ ਰੁਪਏ ਆਰਥਕ ਸਹਾਇਤਾ ਦੇਣ ਦਾ ਐਲਾਨ

ਚੰਡੀਗੜ੍ਹ, 20 ਜੁਲਾਈ (ਅ.ਨ.ਸ.) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 18 ਜੁਲਾਈ ਨੂੰ ਗੁਰੂਗ੍ਰਾਮ ਜਿਲ੍ਹੇ ਦੇ ਖਾਵਸਪੁਰ ਪਿੰਡ ਵਿਚ ਤਿੰਨ ਮੰਜਿਲਾ ਇਮਾਰਤ ਡਿਗਣ ਦੇ ਦਰਦਨਾਕ ਹਾਦਸੇ ‘ਤੇ ਸੋਗ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਜਨਾਂ ਨੂੰ 2-2 ਲੱਖ ਰੁਪਏ ਐਕਸਗੇ੍ਰਸ਼ਿਆ ਰਕਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਗੰਭੀਰ ਰੂਪ ਨਾਲ ਜਖਮੀਆਂ ਨੂੰ ਵੀ 1-1 ਲੱਖ ਰੁਪਏ ਦੇ ਣ ਦਾ ਐਲਾਨ ਕੀਤਾ ਹੈ।

Show More

Related Articles

Back to top button